ਬਲਵਿੰਦਰ ਸਿੰਘ ਸੰਧੂ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 07:13, 13 ਅਕਤੂਬਰ 2021 ਦਾ ਦੁਹਰਾਅ
ਫਰਮਾ:ਗਿਆਨਸੰਦੂਕ ਲੇਖਕ ਬਲਵਿੰਦਰ ਸੰਧੂ (ਜਨਮ 22 ਫ਼ਰਵਰੀ 1962) ਇੱਕ ਪੰਜਾਬੀ ਕਵੀ ਹੈ।
ਬਲਵਿੰਦਰ ਸਿੰਘ ਸੰਧੂ ਦਾ ਜਨਮ 22 ਫ਼ਰਵਰੀ 1962 ਨੂੰ ਪਿੰਡ ਵਰਿਆ ਜ਼ਿਲ੍ਹਾ ਫਿਰੋਜਪੁਰ ਵਿਖੇ ਪਿਤਾ ਚੜਤ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ ਸੀ।[1]
ਕਾਵਿ-ਸੰਗ੍ਰਹਿ
- ਇਕ ਅਧੂਰਾ ਗੀਤ
- ਕੋਮਲ ਸਿੰਘ ਆਖਦਾ ਹੈ
- ਘਾੜਤਿ
- ਮੈਂ ਵੀ ਆਦਿ ਜੁਗਾਦਿ
- ਮਧੂਕਰੀ
ਹਵਾਲੇ
ਬਾਹਰੀ ਲਿੰਕ
- ਬਲਵਿੰਦਰ ਸੰਧੂ ਦੀਆਂ ਦੋ ਕਵਿਤਾਵਾਂ - ਸੁੰਦਰੀ ਸ਼ੀਤਲਾ; ਸ਼ਾਪਿੰਗ ਮਾਲ ਤੇ ਕੀੜੀਆਂ
- ਮਧੂਕਰੀ ਦੇ ਲੇਖਕ ਪ੍ਰ. ਬਲਵਿੰਦਰ ਸਿੰਘ ਸੰਧੂ ਜੀ ਨਾਲ ਖਾਸ ਗੱਲ ਬਾਤ
- ↑ Lua error in package.lua at line 80: module 'Module:Citation/CS1/Suggestions' not found.