ਬਲਵਿੰਦਰ ਸਿੰਘ ਸੰਧੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਲੇਖਕ ਬਲਵਿੰਦਰ ਸੰਧੂ (ਜਨਮ 22 ਫ਼ਰਵਰੀ 1962) ਇੱਕ ਪੰਜਾਬੀ ਕਵੀ ਹੈ।

ਬਲਵਿੰਦਰ ਸਿੰਘ ਸੰਧੂ ਦਾ ਜਨਮ 22 ਫ਼ਰਵਰੀ 1962 ਨੂੰ ਪਿੰਡ ਵਰਿਆ ਜ਼ਿਲ੍ਹਾ ਫਿਰੋਜਪੁਰ ਵਿਖੇ ਪਿਤਾ ਚੜਤ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ ਸੀ।[1]

ਕਾਵਿ-ਸੰਗ੍ਰਹਿ

  • ਇਕ ਅਧੂਰਾ ਗੀਤ
  • ਕੋਮਲ ਸਿੰਘ ਆਖਦਾ ਹੈ
  • ਘਾੜਤਿ
  • ਮੈਂ ਵੀ ਆਦਿ ਜੁਗਾਦਿ
  • ਮਧੂਕਰੀ

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  1. Lua error in package.lua at line 80: module 'Module:Citation/CS1/Suggestions' not found.