Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

2016 ਪਠਾਨਕੋਟ ਹਮਲਾ

ਭਾਰਤਪੀਡੀਆ ਤੋਂ

ਫਰਮਾ:Infobox civilian attack 2016 ਪਠਾਨਕੋਟ ਹਮਲਾ 2 ਜਨਵਰੀ 2016 ਨੂੰ ਪਠਾਨਕੋਟ ਹਵਾਈ ਫ਼ੌਜ ਅੱਡੇ ਉੱਤੇ ਕੁਝ ਅੱਤਵਾਦੀਆਂ ਵੱਲੋਂ ਕੀਤਾ ਗਿਆ। ਸ਼ੁਰੂਆਤੀ ਹਮਲੇ ਵਿੱਚ 2 ਅੱਤਵਾਦੀ ਅਤੇ 3 ਸੁਰੱਖਿਆ ਫ਼ੌਜੀ ਮਾਰੇ ਗਏ।[1][2] 2 ਜਨਵਰੀ ਨੂੰ ਇਹ ਕਾਰਵਾਈ ਲਗਾਤਾਰ 17 ਘੰਟੇ ਚੱਲਦੀ ਰਹੀ।[3] ਅੱਤਵਾਦੀਆਂ ਨੇ ਭਾਰਤੀ ਫ਼ੌਜ ਦੀ ਵਰਦੀ ਪਾਈ ਹੋਈ ਸੀ[4] ਅਤੇ ਸ਼ੱਕ ਹੈ ਕਿ ਉਹ ਜੈਸ਼-ਏ-ਮੁਹੰਮਦ ਨਾਂ ਦੀ ਇਸਲਾਮੀ ਅੱਤਵਾਦੀ ਜਥੇਬੰਦੀ ਨਾਲ ਸਬੰਧਤ ਸਨ।[5]

3 ਜ਼ਖ਼ਮੀ ਫ਼ੌਜੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਅਤੇ ਉਹਨਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ।[6] 3 ਜਨਵਰੀ ਨੂੰ ਇੱਕ ਵਾਰ ਫੇਰ ਗੋਲੀਆਂ ਚੱਲਣ ਦੀ ਅਵਾਜ਼ ਆਈ ਅਤੇ ਇੱਕ ਸੁਰੱਖਿਆ ਅਫ਼ਸਰ ਦੀ ਇੱਕ ਧਮਾਕੇ ਕਾਰਨ ਮੌਤ ਹੋ ਗਈ।[7][8] ਇਹ ਕਾਰਵਾਈ 4 ਜਨਵਰੀ ਨੂੰ ਵੀ ਚੱਲੀ ਅਤੇ ਪੰਜਵੇਂ ਅੱਤਵਾਦੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ।[9] 4 ਜਨਵਰੀ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਸੰਯੁਕਤ ਜਿਹਾਦ ਕੌਂਸਲ ਨੇ ਲਈ।[10]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">