ਹੜੱਪਾ
ਫਰਮਾ:Infobox ancient site ਹੜੱਪਾ. ਸਾਹੀਵਾਲ ਜ਼ਿਲੇ ਵਿੱਚ ਇੱਕ ਕਸਬੇ ਦਾ ਨਾਮ ਹੈ। ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲੀਆਂ ਹਨ। ਵਿਦਵਾਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਚੀਜ਼ਾਂ ਈਸਾ ਦੇ ਜਨਮ ਤੋਂ 3000 ਸਾਲ ਪਹਿਲਾਂ ਦੀਆਂ ਹਨ। ਇਹ ਜਗਾ ਪਾਕਿਸਤਾਨ ਦੇ ਵਿੱਚ ਹੈ।
ਹੜੱਪਾ ਦਾ ਇਤਿਹਾਸ
ਹੜੱਪਾ, ਸਿੰਧੂ ਘਾਟੀ ਦੀ ਤਹਿਜ਼ੀਬ
ਹੜੱਪਾ, ਸਿੰਧੂ ਘਾਟੀ ਦੀ ਤਹਿਜ਼ੀਬ ਦਾ ਕੇਂਦਰ ਸੀ। ਇਹ ਸ਼ਹਿਰ ਕੁਛ ਅਨੁਮਾਨਾਂ ਮੁਤਾਬਿਕ 3300 ਈਪੂ ਤੋਂ 1600 ਈਪੂ ਤੱਕ ਰਿਹਾ। ਇਥੇ ਚਾਲੀ ਹਜ਼ਾਰ ਦੇ ਕਰੀਬ ਆਬਾਦੀ ਰਹੀ।