Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹੈਵਲੌਕ ਟਾਪੂ

ਭਾਰਤਪੀਡੀਆ ਤੋਂ

ਫਰਮਾ:Infobox islands

ਹੈਵਲੌਕ ਦਾ ਸੈਲਾਨੀ ਸਮੁੰਦਰੀ-ਜਹਾਜ ਅੱਡਾ (ਜੇਟ੍ਟੀ)
ਸੈਲਾਨੀਆਂ ਲਈ ਵਰਤੇ ਜਾਂਦੇ ਹਾਥੀ

ਹੈਵਲੌਕ ਟਾਪੂ ਜਾਂ ਦੀਪ (ਅੰਗ੍ਰੇਜ਼ੀ: Havelock Island), (ਹਿੰਦੀ: हैवलॉक द्वीप), ਮਲਿਆਲਮ: ഹെയ്വ്ലോക് ദ്വീപുകള്‍, ਤਾਮਲ: ஹேவ்லாக் தீவு, ਬੰਗਾਲੀ: হেৱলাক দ্ৱীপ), ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਇੱਕ ਦੀਪ ਹੈ। ਇਹ ਅੰਡੇਮਾਨ ਦਾ ਸਭ ਤੋਂ ਵੱਡਾ ਦੀਪ ਹੈ ਜਿਸਦਾ ਰਕਬਾ 113.93 ਕਿ.ਮੀ. 2, ਹੈ। ਹੈਵਲੌਕ ਦੀਪ ਪੋਰਟ ਬਲੇਅਰ ਦੇ 57 ਕਿ.ਮੀ. ਉੱਤਰ ਵਿਚ ਸਥਿਤ ਹੈ। 2001 ਵਿੱਚ ਇਸ ਦੀਪ ਦੀ ਵਸੋਂ 5,354 ਸੀ |.[1]

ਪਿਛੋਕੜ ਅਤੇ ਵੇਰਵਾ

ਇਸ ਦੀਪ ਦਾ ਨਾਮ ਬਰਤਾਨੀਆ ਦੇ ਜਨਰਲ ਹੈਨਰੀ ਹੈਵਲੌਕ ਦੇ ਨਾਮ 'ਤੇ ਪਿਆ ਜੋ ਭਾਰਤ ਵਿਚ ਤਾਇਨਾਤ ਰਿਹਾ ਸੀ |ਦੀਪ ਦੀ ਜ਼ਿਆਦਾਤਰ ਵਸੋਂ ਬੰਗਾਲੀ ਹੈ |ਇਹਨਾਂ ਵਿਚੋਂ ਜ਼ਿਆਦਾਤਰ ਲੋਕ ਬੰਗਲਾਦੇਸ਼ੀ ਪਿਛੋਕੜ ਵਾਲੇ ਹਨ ਜਿਹਨਾ ਨੂੰ 1971 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਇਥੇ ਜਮੀਨ ਦੇ ਕੇ ਵਸਾਇਆ ਗਿਆ ਸੀ। ਇਸ ਦੀਪ ਵਿਚ ਜੋ ਪੰਜ ਪਿੰਡ ਵਸਾਏ ਗਏ ਉਹਨਾ ਦੇ ਨਾਂ ਹਨ :

  1. ਗੋਵਿੰਦ ਨਗਰ
  2. ਵਿਜੇ ਨਗਰ
  3. ਸ਼ਿਆਮ ਨਗਰ
  4. ਕ੍ਰਿਸ਼ਨਾ ਨਗਰ
  5. ਰਾਧਾ ਨਗਰ

ਇਸ ਦੀਪ ਵਿਚ ਜਿਹਨਾਂ ਕਿਸਾਨ ਪਰਿਵਾਰਾਂ ਨੂੰ ਆਬਾਦ ਕੀਤਾ ਗਿਆ ਸੀ ਉਹਨਾ ਨੂੰ ਔਸਤਨ 30-30 ਵਿਘੇ ਜਮੀਨ ਦਿੱਤੀ ਗਈ ਸੀ ਜਿਸ ਵਿਚ 15 ਵਿਘੇ ਬਾਗਬਾਨੀ ਵਾਲੀ ਅਤੇ 15 ਵਿਘੇ ਫਸਲੀ ਖੇਤੀ ਵਾਲੀ ਸੀ।

ਖੇਤੀ ਅਤੇ ਬਾਗਬਾਨੀ

ਇਸ ਦੀਪ ਵਿੱਚ ਬਾਗਬਾਨੀ ਵਿਚ ਜ਼ਿਆਦਾਤਰ ਨਾਰੀਅਲ, ਸਪਾਰੀ ਅਤੇ ਕੇਲੇ ਦੀ ਖੇਤੀ ਹੁੰਦੀ ਹੈ। ਫਸਲੀ ਖੇਤੀ ਵਿਚ ਮੁੱਖ ਰੂਪ ਵਿਚ ਚੌਲਾਂ ਦੀ ਖੇਤੀ ਕੀਤੀ ਜਾਂਦੀ ਹੈ। ਕੁਝ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ ਪਰ ਜ਼ਿਆਦਾ ਸਬਜ਼ੀਆਂ ਖਾਸ ਕਰ ਆਲੂ , ਪਿਆਜ਼ , ਸਲਾਦ ਆਦਿ ਸਮੁੰਦਰੀ ਜਹਾਜ਼ ਰਾਹੀਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ। ਕਿਸਾਨਾ ਦੀ ਸਮਾਜਕ ਆਰਥਿਕ ਹਾਲਤ ਨਿਮਨ ਜਾਂ ਦਰਮਿਆਨੇ ਦਰਜੇ ਦੀ ਹੈ। ਉਹਨਾ ਦੇ ਬੱਚੇ ਘੱਟ ਪੜ੍ਹੇ-ਲਿਖੇ ਹਨ ਕਿਓਂਕਿ ਇੱਥੇ ਸਿਰਫ਼ 10 +2 ਪੱਧਰ ਤੱਕ ਦਾ ਹੀ ਸਕੂਲ ਹੈ ਅਤੇ ਇਸ ਤੋਂ ਬਾਅਦ ਹੋਰ ਉਚੇਰੀ ਪੜ੍ਹਾਈ ਲਈ ਉਹਨਾ ਨੂੰ ਪੋਰਟ ਬਲੇਅਰ ਜਾਣਾ ਪੈਂਦਾ ਹੈ।

ਸਹਾਇਕ ਖੇਤੀ ਧੰਦੇ

ਦਿਹਾਤੀ ਖੇਤਰ ਵਿਚ ਖੇਤੀ ਅਤੇ ਬਾਗਬਾਨੀ ਦੇ ਨਾਲ ਨਾਲ ਮੁਰਗੀ ਪਾਲਣ,ਬੱਤਖ ਪਾਲਣ, ਮੱਛੀ ਪਾਲਣ ਅਤੇ ਸੂਰ ਪਾਲਣ ਆਦਿ ਸਹਾਇਕ ਧੰਦੇ ਵੀ ਕੀਤੇ ਜਾਂਦੇ ਹਨ |

ਸਿੰਚਾਈ

ਇਸ ਦੀਪ ਵਿੱਚ ਧਰਤੀ ਹੇਠਲਾ ਪਾਣੀ ਚੰਗੀ ਕਿਸਮ ਦਾ ਹੈ ਅਤੇ ਇਹ ਕਾਫੀ ਉਤਲੇ ਪਧਰ (8-10ਫੁੱਟ) ਤੇ ਉਪਲਬਧ ਹੈ | ਕਿਸਾਨ ਸਿੰਚਾਈ ਲਈ ਪਾਣੀ ਲਈ ਖੂਹ ਵਰਗਾ ਇੱਕ ਕੱਚਾ ਟੋਆ ਪੁੱਟ ਲੈਂਦੇ ਹਨ ਅਤੇ 8-10ਫੁੱਟ ਤੇ ਪਾਣੀ ਆ ਜਾਂਦਾ ਹੈ ਜੋ ਇਸ ਵਿੱਚ ਜਮਾਂ ਹੋਇਆ ਰਹਿੰਦਾ ਹੈ |

ਸੈਰ ਸਪਾਟਾ

ਹੈਵਲੌਕ ਦੀਪ ਦਾ ਭੂ ਦ੍ਰਿਸ਼
ਹੈਵਲੌਕ ਦੀਪ ਦਾ ਭੂ ਦ੍ਰਿਸ਼

ਹੈਵਲੌਕ ਦੀਪ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚੋਂ ਇੱਕ ਹੈ ਜਿਥੇ ਪ੍ਰਸ਼ਾਸ਼ਨ ਵੱਲੋਂ ਸੈਲਾਨੀਆਂ ਲਈ ਸੈਰ ਸਪਾਟਾ ਈਕੋ ਟੂਰੀਜ਼ਮ ਗਤੀਵਿਧੀਆਂ ਨੂੰ ਉਤਸਾਹਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ | ਇਸ ਦੀਪ ਵਿਚ ਹੇਠ ਲਿਖੀਆਂ ਸਭ ਤੋਂ ਵਧ ਖੂਬਸੂਰਤ ਸਮੁੰਦਰੀ ਝੀਲਾਂ (Beaches) ਹਨ :

  1. ਰਾਧਾ ਨਗਰ ਬੀਚ - ਇਥੇ ਸੂਰਜ ਦੇ ਅਸਤ ਹੋਣ ਦਾ ਮੰਜ਼ਰ ਬਹੁਤ ਦਿਲਕਸ਼ ਹੁੰਦਾ ਹੈ |
  2. ਕਾਲਾ ਪੱਥਰ ਬੀਚ - ਨਜ਼ਾਰਾ ਮਾਨਣ ਅਤੇ ਫ਼ੋਟੋਗ੍ਰਾਫੀ ਆਦਿ ਲਈ
  3. ਐਲੀਫੈਂਟਾ ਬੀਚ- ਸਨਾਰਕਿੰਗ (Snorking) , ਕੋਰਲ ਰੀਫ਼ (coral reef) ਅਤੇ ਜਲ ਖੇਡਾਂ ਲਈ ਮਸ਼ਹੂਰ
  4. ਵਿਜਯ ਨਗਰ ਬੀਚ -ਬਹੁ ਸੈਲਾਨੀ ਮੰਤਵਾਂ ਲਈ

ਇਹਨਾ ਵਿਚੋਂ ਰਾਧਾ ਨਗਰ ਝੀਲ ਸਭ ਤੋਂ ਰਮਣੀਕ ਹੈ ਜਿਸਨੂੰ ਟਾਈਮ ਮੈਗਜ਼ੀਨ ਨੇ 2004 ਵਿੱਚ "ਏਸ਼ੀਆ ਦੀ ਸਭ ਤੋਂ ਉੱਤਮ ਬੀਚ " ਦਾ ਦਰਜਾ ਦਿੱਤਾ ਸੀ |[2]ਇਸ ਬੀਚ ਤੇ ਸੂਰਜ ਅਸਤ ਹੋਣ ਦਾ ਦ੍ਰਿਸ਼ ਬੇਹੱਦ ਦਿਲਕਸ਼ ਮੰਨਿਆ ਜਾਂਦਾ ਹੈ | ਐਲੀਫੈਂਟਾ ਬੀਚ ਵਿਖੇ ਮਗਰਮੱਛਾਂ ਦਾ ਬਸੇਰਾ ਹੋਣ ਕਰਨ ਕੁਝ ਖਤਰਾ ਹੁੰਦਾ ਹੈ |2010 ਵਿਚ ਇੱਕ ਅਮਰੀਕਨ ਸੈਲਾਨੀ ਤੇ ਮਗਰਮੱਛ ਦੇ ਹਮਲੇ ਦਾ ਵਾਕਿਆ ਸਾਹਮਣੇ ਆਇਆ ਸੀ | ਇਸ ਤੋਂ ਇਲਾਵਾ ਇਸ ਦੀਪ ਦਾ ਲੈੰਡਸਕੇਪ ਵੀ ਕਾਫੀ ਰਮਣੀਕ ਅਤੇ ਮਨਮੋਹਕ ਹੈ ਜੋ ਸੈਲਾਨੀਆਂ ਨੂੰ ਬੇਹੱਦ ਆਕਰਸ਼ਿਤ ਕਰਦਾ ਹੈ |ਦੂਰ ਦੂਰ ਤਕ ਨਾਰੀਅਲ ਅਤੇ ਸਪਾਰੀ ਦੇ ਲੰਮ ਸਲੰਮੇ ਰੁੱਖ ਇਸ ਦੀਪ ਦੀ ਦਿੱਖ ਨੂੰ ਚਾਰ ਚੰਨ ਲਾਉਂਦੇ ਹਨ | ਇਸ ਦੀਪ ਵਿਖੇ ਹਰ ਤਰਾਂ ਦੇ ਸਸਤੇ , ਦਰਮਿਆਨੇ ਅਤੇ ਮਹਿੰਗੇ ਦਰਜੇ ਦੇ ਹੋਟਲ ਮਿਲਦੇ ਹਨ ਜੋ 1000 ਰੁਪਏ ਤੋਂ ਸ਼ੁਰੂ ਹੋ ਜਾਂਦੇ ਹਨ | ਇਸ ਦੀਪ ਵਿਖੇ ਸਿਰਫ ਇੱਕ ਹੀ ਸਰਕਾਰੀ ਹੋਟਲ ਡਾਲਫਿਨ ਬੀਚ ਰਿਜਾਰਟ ਹੈ ਜੋ ਆਨ ਲਾਈਨ ਬੁੱਕ ਹੁੰਦਾ ਹੈ |

ਘਰਾਂ ਦੀ ਬਣਤਰ

ਹੈਵਲੌਕ ਵਿੱਚ ਰਵਾਇਤੀ ਰੂਪ ਦੇ ਘਰ ਨਾਰਿਆਲ ਜਾਣ ਬਾਂਸ ਆਦਿ ਦੀ ਲਕੜੀ ਦੇ ਛਿਲਕੇ ਦੀਆਂ ਦੀਵਾਰਾਂ ਅਤੇ ਟੀਨ ਆਦਿ ਨਾਲ ਪਾਈਆਂ ਛੱਤਾਂ ਵਾਲੇ ਹੁੰਦੇ ਹਨ |ਹੁਣ ਕੁਝ ਘਰ ਇੱਟਾਂ ਅਤੇ ਸੀਮਿੰਟ ਆਦਿ ਦੇ ਵੀ ਬਣਾਏ ਜਾਣ ਲੱਗ ਪਾਏ ਹਨ |ਘਰਾਂ ਦੇ ਨੇੜੇ ਤੇੜੇ ਹੀ ਪਸ਼ੂਆਂ ਅਤੇ ਮੁਰਗੀਆਂ ਲਈ ਵੀ ਅਜੇਹੇ ਹੀ ਕਿਸਮ ਦੇ ਸਮਾਨ ਨਾਲ ਵਾੜੇ ਬਣਾਏ ਹੁੰਦੇ ਹਨ |

ਤਸਵੀਰਾਂ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਬਾਹਰੀ ਲਿੰਕ

{{#switch:{{#switch: | none = | = [[Image:{{#switch: commons | commons = Commons-logo.svg | meta|metawiki|m = Wikimedia Community Logo.svg | wikibooks|wbk|wb|b = Wikibooks-logo-en-noslogan.svg | wikiquote|quote|wqt|q = Wikiquote-logo-en.svg | wikipedia|wp|w = Wikipedia-logo-en.png | wikisource|source|ws|s = Wikisource-logo.svg | wiktionary|wkt|wdy|d = Wiktionary-logo.svg | wikinews|news|wnw|n = Wikinews-logo.svg | wikispecies|species = Wikispecies-logo.svg | wikiversity|wvy|v = Wikiversity-logo.svg | mediawiki|mw = Mediawiki.png | #default = Wikimedia-logo.svg }}|40x40px|link=|alt= ]] | #default = }} ||none=ਫਰਮਾ:Td |#default= }}

{{#if:

|

}}

{{#if: |

}}

  • [[file:{{#switch:wikivoyage
   | commons|commonscat     = Commons-logo.svg
   | meta|metawiki|m        = Wikimedia Community Logo.svg
   | wikibooks|wbk|wb|b     = Wikibooks-logo-en-noslogan.svg
   | wikidata|data          = Wikidata-logo.svg
   | cookbook               = Wikibooks-logo-en-noslogan.svg
   | wikiquote|quote|wqt|q  = Wikiquote-logo.svg
   | wikipedia|wp|w         = Wikipedia-logo-v2.svg
   | wikisource|wikisource2|source|source2|ws|ws2|s|s2 = Wikisource-logo.svg
   | wiktionary|wkt|wdy|d   = Wiktionary-logo-en.svg
   | wikinews|news|wnw|n    = Wikinews-logo.svg
   | wikispecies|species    = Wikispecies-logo.svg
   | wikiversity|wvy|v      = Wikiversity-logo.svg
   | wikivoyage|voyage|voy  = Wikivoyage-Logo-v3-icon.svg
   | mediawiki|mw           = Mediawiki.png
   | outreachwiki|outreach  = Wikimedia Outreach.png
   | incubator              = Incubator-notext.svg
   | #default               = Wikimedia-logo.svg

}}|16x16px|link=|alt=]] {{#if:|ਹੈਵਲੌਕ ਟਾਪੂ|{{#if:|{{#switch:wikivoyage

   | commons                = Related media at Wikimedia Commons
   | commonscat             = Related categories at Wikimedia Commons
   | meta|metawiki|m        = 
   | wikibooks|wbk|wb|b     = Texts at Wikibooks
   | wikidata|data          = 
   | cookbook               = Cookbooks at Wikibooks
   | wikiquote|quote|wqt|q  = Quotations on Wikiquote
   | wikipedia|wp|w         = 
   | wikisource|wikisource2|source|source2|ws|ws2|s|s2 = Texts on Wikisource
   | wiktionary|wkt|wdy|d   = Definitions and translations at Wiktionary
   | wikinews|news|wnw|n    = 
   | wikispecies|species    = Data related to Wikispecies
   | wikiversity|wvy|v      = Learning materials from Wikiversity
   | wikivoyage|voyage|voy  = Travel information on Wikivoyage
   | mediawiki|mw           = 
   | outreachwiki|outreach  = 
   | incubator              = 
   | #default               = }}:

|{{#switch:wikivoyage

   | commons                = Media related to ਹੈਵਲੌਕ ਟਾਪੂ at Wikimedia Commons
   | commonscat             = Media related to ਹੈਵਲੌਕ ਟਾਪੂ at Wikimedia Commons
   | meta|metawiki|m        = 
   | wikibooks|wbk|wb|b     = ਹੈਵਲੌਕ ਟਾਪੂ at Wikibooks
   | wikidata|data          = 
   | cookbook               = ਹੈਵਲੌਕ ਟਾਪੂ at Wikibook Cookbooks
   | wikiquote|quote|wqt|q  = Quotations related to ਹੈਵਲੌਕ ਟਾਪੂ at Wikiquote
   | wikipedia|wp|w         = 
   | wikisource|source|ws|s = Works related to ਹੈਵਲੌਕ ਟਾਪੂ at Wikisource
   | wikisource2|source2|ws2|s2 = The full text of ਹੈਵਲੌਕ ਟਾਪੂ at Wikisource
   | wiktionary|wkt|wdy|d   = The dictionary definition of ਹੈਵਲੌਕ ਟਾਪੂ at Wiktionary
   | wikinews|news|wnw|n    = 
   | wikispecies|species    = Data related to ਹੈਵਲੌਕ ਟਾਪੂ at Wikispecies
   | wikiversity|wvy|v      = Learning materials related to ਹੈਵਲੌਕ ਟਾਪੂ at Wikiversity
   | wikivoyage|voyage|voy  = ਹੈਵਲੌਕ ਟਾਪੂ travel guide from Wikivoyage
   | mediawiki|mw           = 
   | outreachwiki|outreach  = 
   | incubator              = 
   | #default               = }}}} }}

ਲੂਆ ਗ਼ਲਤੀ: callParserFunction: function "#coordinates" was not found।