More actions
ਹੁਮਾ ਸਫ਼ਦਰ ਲਾਹੌਰ ਤੋਂ ਇੱਕ ਕਲਾਕਾਰ. ਕਲਾ ਅਧਿਆਪਕ ਅਭਿਨੇਤਰੀ ਅਤੇ ਥੀਏਟਰ ਨਿਰਦੇਸ਼ਕ ਅਤੇ ਨਾਰੀਵਾਦੀ[1] ਹੈ। ਉਹ ਵਿਕਲਪਿਕ ਰੰਗਮੰਚ ਲਹਿਰ ਵਿੱਚ ਸਰਗਰਮੀ ਨਾਲ ਸ਼ਾਮਲ ਹੈ ਅਤੇ ਸੰਗਤ ਗਰੁੱਪ ਦੀ ਨਿਰਮਾਤਾ ਨਿਰਦੇਸ਼ਕ ਹੈ ਜੋ ਪੂਰੇ ਪਾਕਿਸਤਾਨ ਵਿੱਚ ਸਟ੍ਰੀਟ ਥੀਏਟਰ ਲਈ ਕੰਮ ਕਰ ਰਿਹਾ ਹੈ। ਉਸਨੇ ਕਲਾਸੀਕਲ ਪੰਜਾਬੀ ਸਾਹਿਤ ਤੇ ਅਧਾਰਤ ਦਰਜਨਾਂ ਸਕੂਲ ਨਾਟਕ ਨਿਰਦੇਸ਼ਤ ਕੀਤੇ ਹਨ।
ਹੁਮਾ ਨੇ ਨੈਸ਼ਨਲ ਕਾਲਜ ਫਾਰ ਆਰਟ, ਲਾਹੌਰ ਤੋਂ ਫਾਈਨ ਆਰਟਸ ਵਿੱਚ ਡਿਗਰੀ ਹਾਸਲ ਕੀਤੀ।[2]
ਨਿਰਦੇਸ਼ਿਤ ਨਾਟਕ
- ਸੰਮੀ ਦੀ ਵਾਰ (ਨਜਮ ਹੁਸੈਨ ਸੱਯਦ)
- ਚੋਗ ਕਸੁੰਭੇ ਦੀ (ਨਜਮ ਹੁਸੈਨ ਸੱਯਦ)
- ਇੱਕ ਰਾਤ ਰਾਵੀ ਦੀ (ਨਜਮ ਹੁਸੈਨ ਸੱਯਦ)
- ਹੀਰ
- ਰਜਨੀ (ਨਜਮ ਹੁਸੈਨ ਸੱਯਦ)
ਬਾਹਰੀ ਲਿੰਕ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "Punjabi theatre — from Norah Richards to Huma Safdar". Daily Times (in English). 2018-08-27. Retrieved 2019-09-19.
- ↑ "Theatre of love and freedom". apnaorg.com. Retrieved 2019-09-19.