ਹਰਮਹਿੰਦਰ ਸਿੰਘ ਚਾਹਲ
ਹਰਮਹਿੰਦਰ ਸਿੰਘ ਚਾਹਲ ਦਾ ਜਨਮ 27 ਮਈ, 1957 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਵਿੱਚ ਸਰਦਾਰ ਰਾਮ ਸਰੂਪ ਸਿੰਘ ਅਤੇ ਮਾਤਾ ਰਾਮਿੰਦਰ ਕੌਰ ਦੇ ਘਰ ਹੋਇਆ। ਉਹ 1988 ਤੋਂ ਅਮਰੀਕਾ ਰਹਿ ਰਿਹਾ ਹੈ ਅਤੇ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਹੈ।
ਜ਼ਿੰਦਗੀਨਾਮਾ
ਹਰਮਹਿੰਦਰ ਸਿੰਘ ਚਾਹਲ ਦਾ ਜਨਮ ਭਾਰਤੀ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਕੋਲ ਪਿੰਡ ਆਲਮਪੁਰ ਮੰਦਰਾਂ ਦੇ ਇੱਕ ਸਧਾਰਨ ਪਰਵਾਰ ਵਿੱਚ 27 ਮਈ 1957 ਨੂੰ ਹੋਇਆ।
ਰਚਨਾਵਾਂ
ਕਹਾਣੀ-ਸੰਗ੍ਰਹਿ
- ਅੰਨ੍ਹੀ ਗਲੀ ਦੇ ਬਾਸ਼ਿੰਦੇ (2007)[1]
- ਮਨ ਦੇ ਆਰ ਪਾਰ (2007)
- ਰਿਸ਼ਤਿਆਂ ਦੀ ਜਗ ਬੁਝ (2007)
- ਪਲ ਪਲ ਪਰਵਾਸ (2007)
- ਜ਼ਿੰਦਗੀ ਦੀ ਰੰਗ ਤਰੰਗ (2007)
- ਆਪਣੀ ਮਿੱਟੀ ਦੀ ਮੋਹ