Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਰਮਹਿੰਦਰ ਚਹਿਲ

ਭਾਰਤਪੀਡੀਆ ਤੋਂ

ਫਰਮਾ:Infobox writer ਹਰਮਹਿੰਦਰ ਚਹਿਲ (ਜਨਮ 27 ਮਾਰਚ 1957) ਪੰਜਾਬੀ ਲੇਖਕ ਹੈ।

ਜੀਵਨੀ

ਹਰਮਹਿੰਦਰ ਸਿੰਘ ਚਹਿਲ ਦਾ ਜਨਮ, 27 ਮਾਰਚ 1957 ਨੂੰ ਪਿੰਡ ਆਲਮਪੁਰ ਮੰਦਰਾਂ, ਹੁਣ ਜ਼ਿਲ੍ਹਾ ਮਾਨਸਾ, ਪੰਜਾਬ, ਭਾਰਤ ਵਿੱਚ ਪਿਤਾ ਰਾਮ ਸਰੂਪ ਸਿੰਘ ਮਾਤਾ ਰਾਮਿੰਦਰ ਕੌਰ ਦੇ ਇੱਕ ਸਾਧਾਰਣ ਕ੍ਰਿਸਾਣੀ ਪਰਿਵਾਰ ਵਿੱਚ ਹੋਇਆ। ਮਿਡਲ ਪਿੰਡੋਂ ਅਤੇ ਦਸਵੀਂ 'ਗੌਰਮਿੰਟ ਹਾਈ ਸਕੂਲ ਬੋਹਾ' ਤੋਂ ਅਤੇ 1988 ਦੇ ਵਿੱਚ ਅਮਰੀਕਾ ਚਲਿਆ ਗਿਆ।