ਹਰਭਜਨ ਬਾਜਵਾ

ਭਾਰਤਪੀਡੀਆ ਤੋਂ
ਹਰਭਜਨ ਬਾਜਵਾ

ਹਰਭਜਨ ਬਾਜਵਾ ਪੰਜਾਬੀ ਫੋਟੋਗਰਾਫਰ ਅਤੇ ਲੇਖਕ ਹੈ। ਹਰਭਜਨ ਬਾਜਵਾ ਸੋਭਾ ਸਿੰਘ ਆਰਟਿਸਟ ਕੋਲੋਂ ਚਿੱਤਰਕਾਰੀ ਸਿੱਖਦਾ ਸੀ। ਉਸੇ ਦੀ ਪ੍ਰੇਰਨਾ ਨਾਲ ਬਾਜਵਾ ਨੇ ਬਟਾਲਾ ਵਿਖੇ ਆਪਣਾ ਸਟੂਡੀਓ ਸਥਾਪਤ ਕਰ ਲਿਆ। ਇਸ ਦੌਰਾਨ ਉਸਨੇ ਉੱਘੇ ਅਖਬਾਰਾਂ ਤੇ ਮੈਗਜ਼ੀਨਾਂ ਲਈ ਕੰਮ ਕੀਤਾ।[1]

ਕਾਵਿ ਕਿਰਤਾਂ

ਹਵਾਲੇ