Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਰਪਾਲ ਪੰਨੂ

ਭਾਰਤਪੀਡੀਆ ਤੋਂ

ਫਰਮਾ:Infobox writer ਡਾ਼ ਹਰਪਾਲ ਪੰਨੂ ਦਾ ਜਨਮ 20-06-1953 ਨੂੰ ਹੋਇਆ। ਪੰਨੂ ਇੱਕ ਪੰਜਾਬੀ ਵਾਰਤਕ ਲੇਖਕ ਅਤੇ ਪ੍ਰੋਫੈਸਰ ਹੈ।

ਜੀਵਨ

ਪੰਨੂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਪ੍ਰੋਫੈਸਰ ਅਤੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਿਧਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਿਹਾ ਹੈ। ਪੰਨੂ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਿਸਟੀ ਅਤੇ ਈਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਦਾ ਵਿਜਿਟੰਗ ਪ੍ਰੋਫੈਸ਼ਰ ਵੀ ਹੈ।[1] 1980 ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਅਸਿਸਟੈਂਟ ਪ੍ਰੋਫੈਸ਼ਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ। ਫਿਰ 1983 ਵਿੱਚ ਯੂਨੀਵਰਸਿਟੀ ਵਿੱਚ ਪੜਾਉਣ ਲੱਗਿਆ। 1989 ਵਿੱਚ ਐਸੋਸੀਏਟ ਪ੍ਰੋਫੈਸਰ ਤੇ 1998 ਵਿੱਚ ਪ੍ਰੋਫੈਸਰ ਬਣ ਗਿਆ। ਹੁਣ ਐਮ.ਏ., ਐਮ ਫਿਲ ਅਤੇ ਪੀ ਐੱਚ ਡੀ ਰਿਸਰਚ ਸਕਾਲਰਾਂ ਨੂੰ ਪੀ ਐੱਚ ਡੀ ਕਰਵਾਉਂਦਾ ਹੈ।[2] ਉਸਦੇ ਪੜ੍ਹਾਏ 42 ਵਿਦਿਆਰਥੀ ਐਮ.ਫਿਲ. ਅਤੇ 18 ਵਿਦਿਆਰਥੀ ਪੀ.ਐਚ.ਡੀ. ਕਰ ਚੁੱਕੇ ਹਨ।[3]

ਸਿੱਖਿਆ

ਉਸਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਆਨਰਜ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1972 ਦੇ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਤੇ ਰਿਹਾ। 1974 ਵਿੱਚ ਐੱਮ ਏ ਲਿਟਰੇਚਰ, 1977 ਵਿੱਚ ਧਰਮ ਅਧਿਐਨ ਦੀ ਐਮ.ਏ ਕੀਤੀ ਅਤੇ ਦੁਬਾਰਾ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਉੱਤੇ ਰਿਹਾ। ਧਰਮ ਅਧਿਐਨ ਤੋਂ 1980 ਵਿੱਚ ਐਮ.ਫਿਲ ਕੀਤੀ ਅਤੇ 1988 ਵਿੱਚ ਪੀ.ਐੱਚ.ਡੀ ਸਿੱਖ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।[4]

ਰਚਨਾਵਾਂ ਬਾਰੇ

ਧਰਮ ਅਧਿਐਨ ਬਾਰੇ ਪੰਨੂ ਦੀਆਂ ਲਿਖਤਾਂ- ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਅਤੇ ਭਾਰਤ ਦੇ ਪੁਰਾਤਨ ਧਰਮ। ਇੱਕ ਸੰਖੇਪ ਸਰਵੇਖਣ ਪ੍ਰਮਾਿਣਕ ਰਚਨਾਵਾਂ ਹਨ। ਗੌਤਮ ਤੋਂ ਤਾਸਕੀ ਤੱਕ ਅਤੇ ਆਰਟ ਤੋਂ ਬੰਦਗੀ ਤੱਕ ਵਡੇਰਿਆਂ ਦੀਆਂ ਸਾਖੀਆਂ ਨੂੰ ਰਸੀਲੀ ਸ਼ੈਲੀ ਰਾਹੀਂ ਪੇਸ ਕਰਕੇ ਆਪਣੇ ਪਾਠਕਾਂ ਦਾ ਘੇਰਾ ਬਹੁਤ ਮੋਕਲਾ ਕਰ ਲਿਆ ਹੈ।[1] ਕਿਤਾਬਾਂ ਤੋ ਬਿਨਾ ਵੀ ਪੰਨੂ ਨੇ ਸਿੱਖ ਧਰਮ ਅਤੇ ਅਨੇਕ ਹ਼ੋਰ ਵਿਸ਼ਿਆ ਤੇ ਲੇਖ ਲਿਖੇ ਹਨ।

ਸਨਮਾਨ

1. ਐਮ ਐਸ ਰੰਧਾਵਾ ਗਿਆਨ ਪੁਰਸਕਾਰ, ਭਾਸ਼ਾ ਵਿਭਾਗ, ਪਟਿਆਲਾ, 2010

2. ਅਕੈਡਮੀ ਆਫ਼ ਸਿੱਖ ਰਿਲੀਜਨ ਐਂਡ ਕਲਚਰ, ਪਟਿਆਲਾ ਦੁਆਰਾ ਬਾਬਾ ਬੰਦਾ ਸਿੰਘ ਬਾਹਦੁਰ ਐਵਾਰਡ

3. ਭਾਈ ਕਾਹਨ ਸਿੰਘ ਨਾਭਾ ਅਵਾਰਡ, ਬੀ ਕੇ ਐਸ ਟਰੱਸਟ, ਨਾਭਾ[3]

ਰਚਨਾਵਾਂ

ਬਾਹਰੀ ਕੜੀਆਂ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 1.2 ਹਰਪਾਲ ਸਿੰਘ ਪੰਨੂ,ਪੱਥਰ ਤੋਂ ਰੰਗ ਤੱਕ,ਪ੍ਰਕਾਸ਼ਕ, ਸਿੰਘ ਬ੍ਰਦਰਜ, ਅੰਮਿ੍ਤਸਰ
  2. harpal singh pannu .com
  3. 3.0 3.1 http://www.punjabiuniversity.ac.in/Departments/Profiles/74/Profile_P74XF64FC.pdf
  4. harpal singh pannu.com