Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਰਦਿਆਲ ਥੂਹੀ

ਭਾਰਤਪੀਡੀਆ ਤੋਂ

ਹਰਦਿਆਲ ਥੂਹੀ (ਜਨਮ 10 ਫਰਵਰੀ, 1957) ਪੰਜਾਬੀ ਲੇਖਕ ਹੈ, ਜਿਸਨੇ ਮੁੱਖ ਤੌਰ ’ਤੇ ਲੋਕ-ਕਲਾਵਾਂ ਅਤੇ ਲੋਕ-ਸਾਜ਼ਾਂ ਬਾਰੇ ਖੋਜ ਤੇ ਸੰਭਾਲ ਦਾ ਕੰਮ ਕੀਤਾ ਹੈ।[1]

ਰਚਨਾਵਾਂ

ਹਰਦਿਆਲ ਥੂਹੀ ਦੀ ਪੁਸਤਕ ਤੂੰਬੇ ਨਾਲ ਜੋੜੀ ਵੱਜਦੀ ਅੰਦਰ ਪੰਜਾਬੀ ਪ੍ਰੰਪਰਾਵਾਂ ਜਾਂ ਲੋਕ-ਕਥਾਵਾਂ ਨੂੰ ਅਖਾੜਿਆਂ ਵਿੱਚ ਗਾਉਣ ਅਤੇ ਰਿਕਾਰਡ ਕਰਵਾਉਣ ਵਾਲ਼ੇ ਗਾਇਕਾਂ ਦਾ ਪ੍ਰਮਾਣਿਕ ਵੇਰਵਾ ਦਰਜ ਹੈ। ਦੂਜੀ ਕਿਤਾਬ ਪੰਜਾਬੀ ਲੋਕ ਢਾਡੀ ਕਲਾ ਵੀ ਥੂਹੀ ਦੀ ਇਸੇ ਖੋਜ ਪ੍ਰਵਿਰਤੀ ਦਾ ਫ਼ਲ ਹੈ।[2]

  • ਇਕ ਸੀ ਚਿੜੀ (ਬਾਲ ਕਥਾ ਸੰਗ੍ਰਹਿ, 1989)
  • ਝਿਲਮਿਲ ਤਾਰੇ (ਬਾਲ ਕਾਵਿ-ਸੰਗ੍ਰਹਿ, 1994)
  • ਫੁੱਲਾਂ ਭਰੀ ਚੰਗੇਰ (ਬਾਲ ਕਾਵਿ-ਸੰਗ੍ਰਹਿ, 1994)
  • ਤੂੰਬੇ ਨਾਲ ਜੋੜੀ ਵੱਜਦੀ
  • ਪੰਜਾਬੀ ਲੋਕ ਢਾਡੀ ਕਲਾ
  • ਲੋਕ ਗਾਇਕੀ ਦਾ ਸਫ਼ਰ
  • ਨਕਲਾਂ ਤੇ ਨਕਲੀਏ
  • ਸ਼ਿਰੋਮਣੀ ਢਾਡੀ ਜਸਵੰਤ ਸਿੰਘ ਤਾਨ[3]
  • ਕਵੀਸ਼ਰ ਪੰਡਤ ਮਾਘੀ ਰਾਮ ਥੂਹੀ
  • ਚਾਂਦੀ ਰਾਮ - ਜੀਵਨ ਤੇ ਗਾਇਕੀ (ਛਪ ਰਹੀ)
  • ਗੀਤਕਾਰ ਸਾਜਨ ਰਾਏਕੋਟੀ (ਛਪ ਰਹੀ)

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Service, Tribune News. "ਲੋਕ ਗਾਇਨ ਬਾਰੇ ਵਡਮੁੱਲੀ ਜਾਣਕਾਰੀ". Tribuneindia News Service. Retrieved 2021-03-30. 
  2. "Search". www.unistarbooks.com. Retrieved 2019-07-28. 
  3. "Badunagar releases book on Dhadi Jaswant Singh Tann". Hindustan Times (in English). 2013-07-10. Retrieved 2019-07-28.