More actions

ਹਨੁਮਾਨਗੜ੍ਹ ਟਾਊਨ ਦੇ ਭਟਨੇਰ ਕਿਲੇ ਦਾ ਇੱਕ ਨਜਾਰਾ
ਹਨੂੰਮਾਨਗੜ੍ਹ (ਹਿੰਦੀ: हनुमानगढ़ ज़िला) ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਜ਼ਿਲ੍ਹਾ ਹੈ। ਇਸ ਵਿੱਚ ਹੜੱਪਾ ਸੱਭਿਆਚਾਰ ਨਾਲ ਸਬੰਧਤ ਕਾਲੀਬੰਗਾ, ਗੋਗਾਜੀ ਲੋਕ ਦੇਵਤਾ ਨਾਲ ਸਬੰਧਤ ਗੋਗਾਮੇੜ੍ਹੀ, ਬ੍ਰਾਹਮਣੀ ਮਾਤਾ ਦਾ ਪੱਲੂ ਸਥਿਤ ਮੰਦਰ, ਸ਼ਹਿਰ ਹਨੁਮਾਨਗੜ੍ਹ ਟਾਊਨ ਵਿਖੇ ਭਟਨੇਰ ਨਾਂ ਦਾ ਕਿਲਾ, ਸੁੱਖਾ ਸਿੰਘ-ਮਹਿਤਾਬ ਸਿੰਘ ਗੁਰਦੁਆਰਾ ਅਤੇ ਸ਼ਿਲਾ ਪੀਰ ਦੀ ਦਰਗਾਹ ਵੇਖਣਜੋਗ ਥਾਂਵਾਂ ਹਨ।
ਬਾਹਰੀ ਕੜੀਆਂ
- http://hanumangarh.nic.in/ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਦਫਤਰੀ ਵੈੱਬਸਾਈਟ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ