ਹਜਾਰਾ ਸਿੰਘ ਰਮਤਾ

ਭਾਰਤਪੀਡੀਆ ਤੋਂ

ਫਰਮਾ:Infobox musical artist

ਹਜ਼ਾਰਾ ਸਿੰਘ ਰਮਤਾ ਇੱਕ ਬਹੁਪੱਖੀ ਪੰਜਾਬੀ ਲੋਕ ਕਲਾਕਾਰ ਸੀ, ਜਿਸ ਨੂੰ ਉਸ ਦੇ ਹਾਸਰਸ ਗੀਤਾਂ ਲਈ ਯਾਦ ਕੀਤਾ ਜਾਂਦਾ ਹੈ।

ਜ਼ਿੰਦਗੀ

ਹਜ਼ਾਰਾ ਸਿੰਘ ਰਮਤਾ ਦਾ ਜਨਮ 1 ਅਗਸਤ, 1926 ਨੂੰ ਪੰਜਾਬ ਦੇ ਸਾਹੀਵਾਲ ਵਿੱਚ (ਹੁਣ ਪਾਕਿਸਤਾਨ ਵਿਚ) ਹੋਇਆ। ਰਮਤਾ ਨੇ ਆਪਣੀ 1952 ਵਿੱਚ ਆਲ ਇੰਡੀਆ ਰੇਡੀਓ ਅਤੇ ਹਿਜ਼ ਮਾਸਟਰਜ਼ ਵੌਇਸ (ਐਚਐਮਵੀ) ਨਾਲ ਆਪਣੇ ਗਾਉਣ ਦਾ ਕੈਰੀਅਰ ਸ਼ੁਰੂ ਕੀਤਾ ਸੀ। 1960 ਦੇ ਦਹਾਕੇ ਦੇ ਸ਼ੁਰੂ ਵਿੱਚ ਪ੍ਰਸਿੱਧੀ ਮਿਲਣੀ ਹੋਈ ਸੀ।[1] ਉਹ ਨਾ ਸਿਰਫ ਇੱਕ ਗਾਇਕ ਸੀ ਸਗੋਂ ਇੱਕ ਕਵੀ ਅਤੇ ਹਾਸਰਸ ਕਲਾਕਾਰ ਵੀ ਸੀ।

ਹਜ਼ਾਰਾ ਸਿੰਘ ਰਮਤਾ ਦੀ 6 ਸਤੰਬਰ, 2017 ਨੂੰ ਬਰੈਂਪਟਨ, ਕਨੇਡਾ ਵਿੱਚ ਮੌਤ ਹੋ ਗਈ।

ਹਵਾਲੇ