ਸੱਜਣ ਸਿੰਘ ਰੰਗਰੂਟ
ਸੱਜਣ ਸਿੰਘ ਰੰਗਰੂਟ ਇੱਕ ਆਗਾਮੀ ਪੰਜਾਬੀ ਫ਼ਿਲਮ ਹੈ।[1] ਫ਼ਿਲਮ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਡਬ ਹੋਣ ਦੀ ਸੰਭਾਵਨਾ ਹੈ।[2]
| ਸੱਜਣ ਸਿੰਘ ਰੰਗਰੂਟ Sajjan Singh Rangroot | |
|---|---|
| ਤਸਵੀਰ:ਸੱਜਣ ਸਿੰਘ ਰੰਗਰੂਟ.jpg theatrical release poster | |
| ਨਿਰਦੇਸ਼ਕ | ਪੰਕਜ ਬਤਰਾ |
| ਨਿਰਮਾਤਾ | ਬੌਬੀ ਬਜਾਜ ਜੇ ਸਾਹਨੀ |
| ਲੇਖਕ | ਗੁਰਪ੍ਰੀਤ ਸਿੰਘ ਪਾਲਹੇਰੀ |
| ਸਕਰੀਨਪਲੇਅ ਦਾਤਾ | ਪੰਕਜ ਬਤਰਾ ਗੁਰਪ੍ਰੀਤ ਸਿੰਘ ਪਾਲਹੇਰੀ ਗੁਲਸ਼ਨ ਸਿੰਘ |
| ਸਿਤਾਰੇ | ਦਿਲਜੀਤ ਦੁਸਾਂਝ ਯੋਗਰਾਜ ਸਿੰਘ ਸੁਨੰਦਾ ਸ਼ਰਮਾ ਜਗਜੀਤ ਸੰਧੂ ਧੀਰਜ ਕੁਮਾਰ ਜਰਨੈਲ ਸਿੰਘ ਕੈਰੋਲੀਨ ਵਾਇਲਡ |
| ਸੰਗੀਤਕਾਰ | ਜਤਿੰਦਰ ਸ਼ਾਹ |
| ਸੰਪਾਦਕ | ਮਨੀਸ਼ ਮੋਏ |
| ਸਟੂਡੀਓ | ਵਿਵਿਦ ਆਰਟ ਹਾਊਸ |
| ਰਿਲੀਜ਼ ਮਿਤੀ(ਆਂ) | ਫਰਮਾ:Film date |
| ਦੇਸ਼ | ਭਾਰਤ, ਇੰਗਲੈਂਡ |
| ਭਾਸ਼ਾ | ਪੰਜਾਬੀ |
| ਬਜਟ | ₹16 ਕਰੋੜ |
| ਬਾਕਸ ਆਫ਼ਿਸ | ₹32 ਕਰੋੜ |