More actions
{{#if:|}} {{#if:ਸੰਤੋਖ ਸਿੰਘ ਧੀਰ|ਸੰਤੋਖ ਸਿੰਘ ਧੀਰ|ਸੰਤੋਖ ਸਿੰਘ ਧੀਰ}} {{#if:|}} | |
---|---|
ਤਸਵੀਰ:ਸੰਤੋਖ ਸਿੰਘ ਧੀਰ.jpg ਸੰਤੋਖ ਸਿੰਘ ਧੀਰ | |
ਮੂਲ ਨਾਮ | {{#if:|{{{native_name}}}}} |
ਜਨਮ | {{#if:ਸੰਤੋਖ ਸਿੰਘ|ਸੰਤੋਖ ਸਿੰਘ}} |
ਬਪਤਿਸਮਾ | {{#if: |
ਮੌਤ | {{#if:|{{#expr:08}} {{#if:02|{{#switch:{{#if:02
|{{#switch:02 |january|jan|ਜਨਵਰੀ=1 |february|feb|ਫਰਵਰੀ=2 |march|mar|ਮਾਰਚ=3 |apr|april|ਅਪ੍ਰੈਲ=4 |may|ਮਈ=5 |june|jun|ਜੂਨ=6 |july|jul|ਜੁਲਾਈ=7 |august|aug|ਅਗਸਤ=8 |september|sep|ਸਤੰਬਰ=9 |october|oct|ਅਕਤੂਬਰ=10 |november|nov|ਨਵੰਬਰ=11 |december|dec|ਦਸੰਬਰ=12 |{{#ifexpr:02<0 |{{#ifexpr:((02)round 0)!=(02) |{{#expr:12-(((0.5-(02))round 0)mod 12)}} |{{#expr:12-(((11.5-(02))round 0)mod 12)}} }} |{{#expr:(((10.5+02)round 0)mod 12)+1}} }} }} |Missing required parameter 1=month! }}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}|{{#if:02|{{#switch:{{#if:02 |{{#switch:02 |january|jan|ਜਨਵਰੀ=1 |february|feb|ਫਰਵਰੀ=2 |march|mar|ਮਾਰਚ=3 |apr|april|ਅਪ੍ਰੈਲ=4 |may|ਮਈ=5 |june|jun|ਜੂਨ=6 |july|jul|ਜੁਲਾਈ=7 |august|aug|ਅਗਸਤ=8 |september|sep|ਸਤੰਬਰ=9 |october|oct|ਅਕਤੂਬਰ=10 |november|nov|ਨਵੰਬਰ=11 |december|dec|ਦਸੰਬਰ=12 |{{#ifexpr:02<0 |{{#ifexpr:((02)round 0)!=(02) |{{#expr:12-(((0.5-(02))round 0)mod 12)}} |{{#expr:12-(((11.5-(02))round 0)mod 12)}} }} |{{#expr:(((10.5+02)round 0)mod 12)+1}} }} }} |Missing required parameter 1=month! }}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:08}},}} 2010 |{{#switch:02 |january|jan|ਜਨਵਰੀ=1 |february|feb|ਫਰਵਰੀ=2 |march|mar|ਮਾਰਚ=3 |apr|april|ਅਪ੍ਰੈਲ=4 |may|ਮਈ=5 |june|jun|ਜੂਨ=6 |july|jul|ਜੁਲਾਈ=7 |august|aug|ਅਗਸਤ=8 |september|sep|ਸਤੰਬਰ=9 |october|oct|ਅਕਤੂਬਰ=10 |november|nov|ਨਵੰਬਰ=11 |december|dec|ਦਸੰਬਰ=12 |{{#ifexpr:02<0 |{{#ifexpr:((02)round 0)!=(02) |{{#expr:12-(((0.5-(02))round 0)mod 12)}} |{{#expr:12-(((11.5-(02))round 0)mod 12)}} }} |{{#expr:(((10.5+02)round 0)mod 12)+1}} }} }} |Missing required parameter 1=month!}}-08) (ਉਮਰ {{#expr:(2010)-(1920)-((02)<(12)or(02)=(12)and(08)<(02))}}) {{#if:ਚੰਡੀਗੜ੍ਹ, ਪੰਜਾਬ, ਭਾਰਤ|ਚੰਡੀਗੜ੍ਹ, ਪੰਜਾਬ, ਭਾਰਤ}} |
{{#if:|Burial place|Resting place}} | {{#if:||}} |
ਰਾਸ਼ਟਰੀਅਤਾ | ਹਿੰਦੁਸਤਾਨੀ |
ਹੋਰ ਨਾਂਮ | ਸੰਤੋਖ ਸਿੰਘ ਧੀਰ |
ਪੇਸ਼ਾ | ਲੇਖਕ, ਕਵੀ |
{{#if:|Works|{{#if:|ਪ੍ਰਸਿੱਧ ਕੰਮ|}}}} | {{#if:||{{#if:|{{{credits}}}|}}}} |
ਕੱਦ | {{#if: | ਫਰਮਾ:Convinfobox}}{{#if: | ਫਰਮਾ:Infobox person/height}} |
ਭਾਰ | {{#if: | ਫਰਮਾ:Convinfobox}}{{#if: | ਫਰਮਾ:Infobox person/weight}} |
{{#if:|Judicial status|Criminal status}} | {{#if: | {{{judicial_status}}} | }} |
ਮਾਤਾ-ਪਿਤਾ | {{#if:|{{{parents}}}|
|
{{#if:|ਸਨਮਾਨ|ਸਨਮਾਨ}} | {{#if:||}} |
{{#if:|ਦਸਤਖ਼ਤ}} | |
{{#if:|ਨੋਟਸ}} | |
{{#if:|
{{{footnotes}}} }} |
{{#switch:
{{#if: | {{{demospace}}} | {{#ifeq:| | main | other }} }}
| main = {{#if:|}}{{#if:|}}{{#if:{{#if:|{{#expr:08}} {{#if:02|{{#switch:{{#if:02
|{{#switch:02
|january|jan|ਜਨਵਰੀ=1
|february|feb|ਫਰਵਰੀ=2 |march|mar|ਮਾਰਚ=3 |apr|april|ਅਪ੍ਰੈਲ=4 |may|ਮਈ=5 |june|jun|ਜੂਨ=6 |july|jul|ਜੁਲਾਈ=7 |august|aug|ਅਗਸਤ=8 |september|sep|ਸਤੰਬਰ=9 |october|oct|ਅਕਤੂਬਰ=10 |november|nov|ਨਵੰਬਰ=11 |december|dec|ਦਸੰਬਰ=12 |{{#ifexpr:02<0 |{{#ifexpr:((02)round 0)!=(02) |{{#expr:12-(((0.5-(02))round 0)mod 12)}} |{{#expr:12-(((11.5-(02))round 0)mod 12)}} }} |{{#expr:(((10.5+02)round 0)mod 12)+1}} }} }} |Missing required parameter 1=month!
}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}|{{#if:02|{{#switch:{{#if:02
|{{#switch:02
|january|jan|ਜਨਵਰੀ=1
|february|feb|ਫਰਵਰੀ=2 |march|mar|ਮਾਰਚ=3 |apr|april|ਅਪ੍ਰੈਲ=4 |may|ਮਈ=5 |june|jun|ਜੂਨ=6 |july|jul|ਜੁਲਾਈ=7 |august|aug|ਅਗਸਤ=8 |september|sep|ਸਤੰਬਰ=9 |october|oct|ਅਕਤੂਬਰ=10 |november|nov|ਨਵੰਬਰ=11 |december|dec|ਦਸੰਬਰ=12 |{{#ifexpr:02<0 |{{#ifexpr:((02)round 0)!=(02) |{{#expr:12-(((0.5-(02))round 0)mod 12)}} |{{#expr:12-(((11.5-(02))round 0)mod 12)}} }} |{{#expr:(((10.5+02)round 0)mod 12)+1}} }} }} |Missing required parameter 1=month!
}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:08}},}} 2010
|{{#switch:02
|january|jan|ਜਨਵਰੀ=1
|february|feb|ਫਰਵਰੀ=2 |march|mar|ਮਾਰਚ=3 |apr|april|ਅਪ੍ਰੈਲ=4 |may|ਮਈ=5 |june|jun|ਜੂਨ=6 |july|jul|ਜੁਲਾਈ=7 |august|aug|ਅਗਸਤ=8 |september|sep|ਸਤੰਬਰ=9 |october|oct|ਅਕਤੂਬਰ=10 |november|nov|ਨਵੰਬਰ=11 |december|dec|ਦਸੰਬਰ=12 |{{#ifexpr:02<0 |{{#ifexpr:((02)round 0)!=(02) |{{#expr:12-(((0.5-(02))round 0)mod 12)}} |{{#expr:12-(((11.5-(02))round 0)mod 12)}} }} |{{#expr:(((10.5+02)round 0)mod 12)+1}} }} }} |Missing required parameter 1=month!
}}-08) (ਉਮਰ {{#expr:(2010)-(1920)-((02)<(12)or(02)=(12)and(08)<(02))}})ਚੰਡੀਗੜ੍ਹ, ਪੰਜਾਬ, ਭਾਰਤ|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:ਸੰਤੋਖ ਸਿੰਘ ਧੀਰ.jpg|{{#if:{{#property:P18}}||}}}}
| other | #default = }}{{#ifeq:|yes||{{#if:||
{{#if:ਸੰਤੋਖ ਸਿੰਘ ਧੀਰ.jpg | {{#if:{{#property:P18}} | {{#ifeq:| | | }} | {{#if:{{#property:P41}}{{#property:P94}}{{#property:P117}}{{#property:P154}}{{#property:P242}} | | }} }} | {{#if:{{#property:P18}} | {{#if: | | }} | }} }}
}}}}
ਸੰਤੋਖ ਸਿੰਘ ਧੀਰ (2 ਦਸੰਬਰ 1920 - 8 ਫਰਵਰੀ 2010) ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੀ।[1][2][3]
ਜੀਵਨ
ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ, ਬ੍ਰਿਟਿਸ਼ ਪੰਜਾਬ (ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਭਾਰਤੀ ਪੰਜਾਬ) ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਖੰਨੇ ਲਾਗੇ ਡਡਹੇੜੀ ਪਿੰਡ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਗਿਆਨੀ ਈਸ਼ਰ ਸਿੰਘ ਅਤੇ ਮਾਤਾ ਜੀ ਦਾ ਨਾਂ ਸ੍ਰੀ ਮਤੀ ਮਾਇਆ ਦੇਵੀ ਸੀ।[4] ਸਕੂਲ ਵਿੱਚ ਛੇ ਜਮਾਤਾਂ ਹੀ ਰਸਮੀ ਪੜ੍ਹਾਈ ਕਰ ਸਕਿਆ। ਅੱਠ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡਾ ਹੋਣ ਕਰ ਕੇ, ਨਿੱਕੀ ਉਮਰੇ ਹੀ ਪਿਤਾ ਪੁਰਖੀ ਦਰਜ਼ੀ ਦੇ ਕੰਮ ਲਾ ਦਿੱਤਾ ਗਿਆ। ਅਤੇ ਧੰਦੇ ਦੀ ਪਰਿਪੱਕਤਾ ਲਈ ਉਸਨੂੰ ਦਿੱਲੀ, ਸ਼ਿਮਲਾ ਅਤੇ ਰਾਵਲਪਿੰਡੀ ਜਾਣਾ ਪਿਆ[5]।
ਸਾਹਿਤਕ ਵਿਚਾਰਧਾਰਾ
ਆਪ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪੜ੍ਹੇ ਤੇ ਜਵਾਨ ਹੋਏ। ਉਨ੍ਹਾਂ ਨੇ ਗ਼ਰੀਬੀ ਤੇ ਦੱਬੇ ਕੁਚਲੇ ਲੋਕਾਂ ਨੂੰ ਨੇੜਿਓਂ ਦੇਖਿਆ ਸੀ। ਇਸੇ ਕਰਕੇ ਉਨ੍ਹਾਂ ਨੇ ਜੋ ਕੁਝ ਵੀ ਲਿਖਿਆ, ਇਨ੍ਹਾਂ ਲੋਕਾਂ ਦੇ ਹੱਕ ਵਿੱਚ ਹੀ ਲਿਖਿਆ।[6]
ਰਚਨਾਵਾਂ
ਕਾਵਿ ਸੰਗ੍ਰਹਿ
- ਗੁੱਡੀਆਂ ਪਟੋਲੇ (1944)
- ਪਹੁਫੁਟਾਲਾ (1948)
- ਧਰਤੀ ਮੰਗਦੀ ਮੀਂਹ ਵੇ (1952)
- ਪੱਤ ਝੜੇ ਪੁਰਾਣੇ (1955)
- ਬਿਰਹੜੇ (1960)
- ਅੱਗ ਦੇ ਪੱਤੇ (1976)
- ਕਾਲ਼ੀ ਬਰਛੀ (1980)
- ਸੰਜੀਵਨੀ (1983)
- ਸਿੰਘਾਵਲੀ (1983)
- ਆਉਣ ਵਾਲਾ ਸੂਰਜ (1985)
- ਜਦੋਂ ਅਸੀਂ ਆਵਾਂਗੇ (1988)
- ਟੂ ਦ ਪੰਜਾਬ ਆਫ਼ ਫ਼ਰੀਦ ਐਂਡ ਅਦਰ ਪੋਇਮਸ, (To the Punjab of Farid and other Poems) - ਅੰਗਰੇਜ਼ੀ ਅਨੁਵਾਦਿਤ ਈ ਬੁੱਕ
ਕਹਾਣੀ ਸੰਗ੍ਰਹਿ
- ਸਿੱਟਿਆਂ ਦੀ ਛਾਂ (1950)
- ਸਵੇਰ ਹੋਣ ਤੱਕ (1955)
- ਸਾਂਝੀ ਕੰਧ (1958)
- ਸ਼ਰਾਬ ਦਾ ਗਲਾਸ (1970)
- ਊਸ਼ਾ ਭੈਣ ਜੀ ਚੁੱਪ ਸਨ (1991)
- ਪੱਖੀ (1991)
- ਇੱਕ ਕੁੱਤਾ ਤੇ ਮੈਂ
ਨਾਵਲ
- ਸ਼ਰਾਬੀ ਜਾਂ ਦੋ ਫੂਲ (1963)
- ਯਾਦਗਾਰ (1979)
- ਅਤੀਤ ਦੇ ਪਰਛਾਵੇਂ (1981)
- ਮੈਨੂੰ ਇੱਕ ਸੁਪਨਾ ਆਇਆ (1991)
- ਹਿੰਦੋਸਤਾਨ ਹਮਾਰਾ (1994)
ਸਨਮਾਨ
- ਹੀਰਾ ਸਿੰਘ ਦਰਦ ਇਨਾਮ (1979)
- ਪੰਜਾਬ ਭਾਸ਼ਾ ਵਿਭਾਗ ਇਨਾਮ (1980)
- ਨਾਗਮਣੀ ਇਨਾਮ (1982)
- ਪੰਜਾਬ ਸਾਹਿਤ ਅਕਾਦਮੀ ਇਨਾਮ (1991)
- ਪੰਜਾਬ ਸਾਹਿਤ ਅਕਾਦਮੀ ਫੈਲੋਸ਼ਿੱਪ (1993)
ਬਾਹਰਲੇ ਲਿੰਕ
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "PGI to study Santokh Singh Dhir's brain". Chandigarh. The Tribune. February 10, 2010.
- ↑ "Santokh Singh Dhir". apnaorg.com. External link in
|publisher=
(help) - ↑ "Noted Punjabi writer Santokh Singh Dhir passed away". Chandigarh. PunjabNews. February 9, 2010. Archived from the original on ਅਪ੍ਰੈਲ 18, 2010. Retrieved ਜਨਵਰੀ 26, 2013. Check date values in:
|access-date=, |archive-date=
(help) - ↑ ਮੇਜਰ ਮਾਂਗਟ. "'ਪੰਜਾਬੀ ਸਾਹਿਤ ਦਾ ਸ਼ਾਹ ਅਸਵਾਰ ਸੀ ਸੰਤੋਖ ਸਿੰਘ ਧੀਰ'".
- ↑ ਸੰਤੋਖ ਸਿੰਘ ਧੀਰ - ਪੰਜਾਬੀ ਪੀਡੀਆ
- ↑ ਸਰੂਪ ਸਿੰਘ ਸਹਾਰਨ ਮਾਜਰਾ (2018-09-08). "ਇਨਕਲਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ - Tribune Punjabi". Tribune Punjabi. Retrieved 2018-09-10.
ਫਰਮਾ:ਪੰਜਾਬੀ ਲੇਖਕ ਫਰਮਾ:ਸਾਹਿਤ ਅਕਾਦਮੀ ਇਨਾਮ ਜੇਤੂ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ