ਸ੍ਰੀ ਚੰਦ
ਬਾਬਾ ਸ੍ਰੀ ਚੰਦ (8 ਸਤੰਬਰ 1494 - 13 ਜਨਵਰੀ 1629) ਇੱਕ ਮਹਾਨ ਤਪੱਸਵੀ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸਨ। ਉਹਨਾਂ ਨੇ ਉਦਾਸੀ ਮੱਤ ਚਲਾਇਆ।
ਮੁੱਢਲਾ ਜੀਵਨ
ਆਪ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਮਾਤਾ ਸੁਲੱਖਣੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ 1494 ਨੂੰ ਹੋਇਆ।[1] ਸਭ ਝੂਠ ਸੀ ਇਸ ਲੇਖ ਵਿਚ