Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ

ਭਾਰਤਪੀਡੀਆ ਤੋਂ

ਫਰਮਾ:Infobox residential college ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸਥਾਨ ਆਨੰਦਪੁਰ ਸਾਹਿਬ ਵਿਖੇ ਸਥਾਪਤ ਹੈ।ਆਨੰਦਪੁਰ ਸਾਹਿਬ-ਰੂਪਨਗਰ-ਚੰਡੀਗੜ੍ਹ ਹਾਈਵੇ ਉਪਰ ਇਹ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਉਸਾਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਰਵਾਂ ਯੋਗਦਾਨ ਪਾ ਰਹੀ ਹੈ। ਇਹ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਨਤਾ ਹੈ। ਕਾਲਜ ਵਿੱਚ 900 ਤੋਂ ਵੀ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ।[1]

ਇਤਿਹਾਸ

ਇਸ ਕਾਲਜ ਦੀ ਸਥਾਪਨਾ 1968 ਵਿੱਚ ਸੰਤ ਮਹਿੰਦਰ ਸਿੰਘ ਹਰਖੋਵਾਲਿਆਂ ਨੇ ਕੀਤੀ ਅਤੇ 19 ਜੁਲਾਈ, 1977 ਨੂੰ ਇਸ ਕਾਲਜ ਦੀ ਜੁਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸੰਭਾਲ ਲਈ।

ਸਹੂਲਤਾਂ

ਇਸ ਕਾਲਜ ਦੇ ਵਿੱਚ ਐਮ.ਬੀ.ਏ., ਐਮ.ਐਸਸੀ. (ਆਈ.ਟੀ.) ਬਲਾਕ ਅਤੇ ਪ੍ਰਬੰਧਕੀ ਬਲਾਕ, ਲੜਕੀਆਂ ਲਈ ਆਧੁਨਿਕ ਸਹੂਲਤਾਂ ਵਾਲਾ ਹੋਸਟਲ ਹੈ। ਖੇਡ ਸਟੇਡੀਅਮ, ਏ.ਸੀ. ਲੈਬ, ਇੰਗਲਿਸ਼ ਕਮਿਊਨੀਕੇਸ਼ਨ ਲੈਬ, ਸਾਇੰਸ ਵਿਭਾਗ, ਕੰਪਿਊਟਰ ਵਿਭਾਗ ਅਤੇ ਪੋਸਟ-ਗਰੈਜੂਏਟ, ਸਾਇੰਸ ਲੈਬ ਅਤੇ ਵਿਸ਼ਾਲ ਏ.ਸੀ. ਕੰਪਿਊਟਰਾਈਜ਼ਡ ਲਾਇਬਰੇਰੀ ਜਿਹੇ ਵਿੰਗ ਕਾਲਜ ਦੀ ਸ਼ਾਨ ਵਧਾ ਰਹੇ ਹਨ।

ਕੋਰਸ

ਬੀ.ਐਸਸੀ., ਬੀ.ਸੀ.ਏ., ਬੀ.ਕਾਮ., ਬੀ.ਕਾਮ. (ਪ੍ਰੋਫੈਸ਼ਨਲ), ਪੀ. ਜੀ. ਡੀ. ਸੀ. ਏ., ਐਮ.ਐਸ.ਸੀ. ਆਈ.ਟੀ., ਐਮ.ਏ. (ਪੰਜਾਬੀ), ਐਮ.ਏ. (ਹਿਸਟਰੀ), ਬੀ.ਏ. ਵਿੱਚ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਪੜ੍ਹਾਈ ਕਰਵਾਈ ਜਾਂਦੀ ਹੈ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ