Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸੂਰਜ ਪਾਲੀਵਾਲ

ਭਾਰਤਪੀਡੀਆ ਤੋਂ

ਫਰਮਾ:Infobox writer ਸੂਰਜ ਪਾਲੀਵਾਲ (ਜਨਮ: 8 ਨਵੰਬਰ 1951 ਮਥੁਰਾ, ਉੱਤਰ ਪ੍ਰਦੇਸ਼) ਹਿੰਦੀ ਦੇ ਮੰਨੇ ਪ੍ਰਮੰਨੇ ਆਲੋਚਕ ਅਤੇ ਪ੍ਰਗਤੀਸ਼ੀਲ ਆਲੋਚਨਾ ਦੇ ਪ੍ਰਮੁੱਖ ਸੰਵਾਹਕ ਹਨ।

ਜੀਵਨ

ਸੂਰਜ ਪਾਲੀਵਾਲ ਕਾ ਜਨ੍ਮ 8 ਮਈ 1951 ਨੂੰ ਮਥੁਰਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਨੇ ਹਿੰਦੀ ਸਾਹਿਤ ਵਿੱਚ ਐਮਏ, ਪੀਐਚਡੀ (ਹਿੰਦੀ) ਕਰਨ ਦੇ ਬਾਦ ਪੱਤਰਕਾਰੀ, ਸੰਪਾਦਨ, ਆਲੋਚਕ, ਅਧਿਆਪਨ ਦੇ ਖੇਤਰ ਚ ਅਹਿਮ ਕੰਮ ਕੀਤਾ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਟੀਕਾ ਪ੍ਰਧਾਨ
  • ਜੰਗਲ

ਆਲੋਚਨਾ

  • ਫਣੀਸ਼੍ਵਰਨਾਥ ਰੇਣੁ ਕਾ ਕਥਾ ਸਾਹਿਤ੍ਯ,
  • ਸੰਵਾਦ ਕੀ ਤਹ ਮੇਂ
  • ਰਚਨਾ ਕਾ ਸਾਮਾਜਿਕ ਆਧਾਰ
  • ਆਲੋਚਨਾ ਕੇ ਪ੍ਰਸੰਗ
  • ਸਾਹਿਤ੍ਯ ਔਰ ਇਤਿਹਾਸ-ਦ੍ਰਿਸ਼ਟੀ
  • ਮਹਾਭੋਜ: ਏਕ ਵਿਮਰਸ਼
  • ਸਮਕਾਲੀਨ ਹਿੰਦੀ ਉਪਨਿਆਸ
  • ਹਿੰਦੀ ਮੇਂ ਭੂਮੰਡਲੀਕਰਣ ਕਾ ਪ੍ਰਭਾਵ ਔਰ ਪ੍ਰਤਿਰੋਧ
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ