More actions
ਸੁਰਿੰਦਰ ਸੋਹਲ (ਜਨਮ 1 ਜਨਵਰੀ 1968[1]) ਨਿਊਯਾਰਕ, ਅਮਰੀਕਾ ਵਿੱਚ ਰਹਿ ਰਿਹਾ ਪੰਜਾਬੀ ਲੇਖਕ ਹੈ।
ਜੀਵਨ
ਸੁਰਿੰਦਰ ਸੋਹਲ ਦਾ ਜਨਮ ਪਿੰਡ ਸੰਗਲ ਸੋਹਲ ਜ਼ਿਲ੍ਹਾ ਜਲੰਧਰ (ਭਾਰਤੀ ਪੰਜਾਬ) ਵਿੱਚ ਹੋਇਆ ਸੀ। ਐਮ ਫਿਲ ਤਕ ਦੀ ਉਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਜਨਤਾ ਕਾਲਜ ਕਰਤਾਰਪੁਰ ਅਤੇ ਡੀ.ਏ.ਵੀ.ਕਾਲਜ ਜਲੰਧਰ ਵਿੱਚ ਅਧਿਆਪਨ ਦਾ ਕਾਰਜ ਕੀਤਾ। 1997 ਤੋਂ ਉਹ ਨਿਊਯਾਰਕ ਵਿੱਚ ਰਹਿ ਰਿਹਾ ਹੈ।
ਰਚਨਾਵਾਂ
- ਖੰਡਰ ਖਾਮੋਸ਼ੀ ਤੇ ਰਾਤ (ਗ਼ਜ਼ਲ ਸੰਗ੍ਰਹਿ - 2002)
- ਚਿਹਰੇ ਦੀ ਤਲਾਸ਼ (ਕਾਵਿ ਸੰਗ੍ਰਹਿ - 2006)
- ਟੁਕੜਾ ਟੁਕੜਾ ਵਰਤਮਾਨ (ਹਿੰਦੀ ਵਿੱਚ ਕਾਵਿ ਸੰਗ੍ਰਹਿ - 2007)
- ਬਹਾਦਰ ਬਾਂਦਰ ਦੇ ਕਾਰਨਾਮੇ (ਬਾਲ ਨਾਵਲੈੱਟ)
- ਜਾਸੂਸ ਲੂੰਬੜੀ (ਜਾਸੂਸੀ ਬਾਲ ਕਹਾਣੀਆਂ)
- ਸੁਨਹਿਰੀ ਮਹਿਲ ਦਾ ਰਹੱਸ (ਬਾਲ ਨਾਵਲੈੱਟ)
- ਸਿੰਘਾਸਣ (ਨਾਵਲ)
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "ਸੁਰਿੰਦਰ ਸੋਹਲ". scapepunjab.com. Retrieved 2019-03-28.{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}