More actions
ਸੁਰਿੰਦਰ ਗੀਤ (ਜਨਮ 2 ਅਪਰੈਲ 1951) ਇੱਕ ਪਰਵਾਸੀ ਪੰਜਾਬੀ ਕਵੀ ਹੈ।
ਸਰਿੰਦਰ ਗੀਤ ਦਾ ਜਨਮ ਪਿਤਾ ਜੀ ਸ: ਉੱਤਮ ਸਿੰਘ ਧਾਲੀਵਾਲ ਤੇ ਮਾਤਾ ਜੀ ਸਰਦਾਰਨੀ ਮੁਖਤਿਆਰ ਕੌਰ ਦੇ ਘਰ ਸੁਰਿੰਦਰ ਕੌਰ ਧਾਲੀਵਾਲ ਵਜੋਂ ਹੋਇਆ ਸੀ। ਮੂਲ ਤੌਰ ਤੇ ਉਹ ਮੋਗਾ ਜ਼ਿਲ੍ਹੇ ਦੇ ਪਿੰਡ ਬੀਰ-ਰਾਉਕੇ ਦੀ ਰਹਿਣ ਵਾਲੀ ਹੈ। 1974 ਵਿੱਚ ਘੱਲ ਕਲਾਂ (ਜ਼ਿਲ੍ਹਾ ਮੋਗਾ) ਦੇ ਸ: ਗੁਰਬਖ਼ਸ਼ ਸਿੰਘ ਗਿੱਲ ਨਾਲ ਵਿਆਹ ਕਰਵਾ ਕੇ ਕੈਨੇਡਾ ਜਾ ਵਸੀ ਸੀ। ਉਹ ਕੈਲਗਰੀ, ਕੈਨੇਡਾ ਵਿੱਚ ਰਹਿੰਦੀ ਹੈ।[1] 1997 ਵਿਚ ਉਨ੍ਹਾਂ ਦੀ ਪਹਿਲੀ ਕਿਤਾਬ 'ਪ੍ਰਕਾਸ਼ਿਤ ਹੋਈ ਸੀ।
ਕਿਤਾਬਾਂ
ਕਾਵਿ ਸੰਗ੍ਰਹਿ
- ਤੁਰੀ ਸਾਂ ਮੈਂ ਉਥੋਂ (1996)
- ਸੁਣ ਨੀ ਜਿੰਦੇ (1999)
- ਚੰਦ ਸਿਤਾਰੇ ਮੇਰੇ ਵੀ ਹਨ (2005)
- ਮੋਹ ਦੀਆਂ ਛੱਲਾਂ (ਗ਼ਜ਼ਲਾਂ, 2011)
- ਕਾਨੇ ਦੀਆਂ ਕਲਮਾਂ'
- ਰੁੱਖ ਤੇ ਪੰਛੀ (2017)
- ਸ਼ਬਦ-ਸੁਨੱਖੇ (2019)
- ਗੁਸਤਾਖ਼ ਹਵਾ (2020)
ਹੋਰ
ਧੀ ਦਾ ਕਰਜ਼ (ਵਾਰਤਕ ਸੰਗ੍ਰਹਿ, 2019)
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Service, Tribune News. "ਕੈਲਗਰੀ (ਕੈਨੇਡਾ) ਤੋਂ ਸੁਰਿੰਦਰ ਗੀਤ ਦੀਆਂ ਕਵਿਤਾਵਾਂ". Tribuneindia News Service. Retrieved 2021-04-03.