More actions
ਤਸਵੀਰ:ਸਿੰਧ ਦਰਿਆ ਵਿਚੋਂ ਨਿਕਲਣ ਵਾਲੀਆਂ ਨਦੀਆਂ.jpg
ਸਿੰਧ ਲੜੀ ਦੀਆਂ ਨਦੀਆਂ
ਸਿੰਧ ਲੜੀ ਦੀਆਂ ਨਦੀਆਂ ,ਉਹ ਨਦੀਆਂ ਹਨ ਜੋ ਸਿੰਧ ਦਰਿਆ ਵਿਚੋਂ ਨਿਕਲਦੀਆਂ ਹਨ।ਇਨ੍ਹਾਂ ਨਦੀਆਂ ਦੇ ਨਾਮ ਹਨ:
- ਵਿਤਸਤਾ
- ਚੰਦਰਭਾਗਾ
- ਈਰਾਵਤੀ
- ਵਿਆਸ
- ਸਤਲੁਜ
ਇਨ੍ਹਾਂ ਵਿੱਚੋਂ ਸਤਲੁਜ ਸਭ ਤੋਂ ਵੱਡਾ ਹੈ। ਇਨ੍ਹਾਂ ਨੂੰ ਹੁਣ ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਦਰਿਆ ਕਿਹਾ ਜਾਂਦਾ ਹੈ।
ਵੇਰਵਾ
ਸਿੰਧ (Indus) ਦਰਿਆ ਉੱਤਰੀ ਭਾਰਤ ਅਤੇ ਏਸ਼ੀਆ ਦੇ ਤਿੰਨ ਵੱਡੇ ਦਰਿਆਵਾਂ ਵਿੱਚੋਂ ਇੱਕ ਹੈ। ਇਸਦਾ ਮੂਲ ਵਿਸ਼ਾਲ ਹਿਮਾਲਾ ਵਿੱਚ ਮਾਨਸਰੋਵਰ ਤੋਂ 62।5 ਮੀਲ ਉੱਤਰ ਹੈ। ਆਪਣੇ ਮੂਲ ਸਰੋਤ ਤੋਂ ਨਿਕਲਕੇ ਤਿੱਬਤੀ ਪਠਾਰ ਦੀ ਘਾਟੀ ਵਿੱਚੋਂ ਹੋਕੇ, ਕਰਾਚੀ ਦੇ ਦੱਖਣ ਵਿੱਚ ਅਰਬ ਸਾਗਰ ਵਿੱਚ ਸਮਾ ਜਾਂਦਾ ਹੈ।ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਅਤੇ ਸਿੰਧ ਦਰਿਆ ਇਸ ਵਿਚੋਂ ਨਿਕਲਦੇ ਹਨ।