ਸਿਕੰਦਰ ਸਿੰਘ ਮਲੂਕਾ

ਭਾਰਤਪੀਡੀਆ ਤੋਂ
ਸਿਕੰਦਰ ਸਿੰਘ ਮਲੂਕਾ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
1997 - 2002
ਸਾਬਕਾਹਰਬੰਸ ਸਿੰਘ ਸਿੱਧੂ
ਉੱਤਰਾਧਿਕਾਰੀਗੁਰਪ੍ਰੀਤ ਸਿੰਘ ਕਾਂਗੜ
ਹਲਕਾਰਾਮਪੁਰਾ ਫੂਲ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2012 -2017
ਸਾਬਕਾਗੁਰਪ੍ਰੀਤ ਸਿੰਘ ਕਾਂਗੜ
ਦਫ਼ਤਰ ਵਿੱਚ
2012 -2017
ਸਾਬਕਾਸੇਵਾ ਸਿੰਘ ਸੇਖਵਾ
ਨਿੱਜੀ ਜਾਣਕਾਰੀ
ਜਨਮ (1949-06-20) ਜੂਨ 20, 1949 (ਉਮਰ 76)
ਮਲੂਕਾ ਪੰਜਾਬ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਪਤੀ/ਪਤਨੀਸੁਰਜੀਤ ਕੌਰ
ਸੰਤਾਨਗੁਰਪਰੀਤ ਸਿੰਘ,ਚਰਨਜੀਤ ਸਿੰਘ
ਰਿਹਾਇਸ਼ਮਲੂਕਾ ਪੰਜਾਬ

ਸਿਕੰਦਰ ਸਿੰਘ ਮਲੂਕਾ (ਜਨਮ 20 ਜੂਨ, 1949-) ਰਾਮਪੁਰਾ ਹਲਕੇ ਤੋਂ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ।[1]

ਜੀਵਨ

ਸਿਕੰਦਰ ਸਿੰਘ ਮਲੂਕਾ ਦਾ ਜਨਮ ਕਰਤਾਰ ਸਿੰਘ ਦੇ ਘਰ ਮਾਤਾ ਚੇਤਨ ਕੌਰ ਦੀ ਕੁੱਖੋ ਮਲੂਕਾ ਪਿੰਡ (ਜ਼ਿਲ੍ਹਾ ਬਠਿੰਡਾ) ਵਿਖੇ 20 ਜਨਵਰੀ 1949 ਨੂੰ ਹੋਇਆ। ਸਿਕੰਦਰ ਸਿੰਘ ਮਲੂਕਾ ਦਾ ਵਿਆਹ ਸੁਰਜੀਤ ਕੌਰ ਨਾਲ ਹੋਇਆ। ਉਹਨਾਂ ਦੇ ਦੋ ਪੁੱਤਰ ਗੁਰਪਰੀਤ ਸਿੰਘ ਤੇ ਚਰਨਜੀਤ ਸਿੰਘ ਹਨ।[2]

ਹੋਰ ਦੇਖੋ

ਰਾਮਪੁਰਾ ਫੂਲ ਵਿਧਾਨ ਸਭਾ ਹਲਕਾ

ਹਵਾਲੇ