More actions
ਸ਼ੁਤਰਾਣਾ ਵਿਧਾਨ ਸਭਾ ਹਲਕਾ 1977 ਵਿੱਚ ਪੰਜਾਬ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਗਏ ਵਾਧੇ ਤਹਿਤ 117ਵੇਂ ਹਲਕੇ ਵਜੋਂ ਸ਼ੁਤਰਾਣਾ (ਰਾਖਵਾਂ) ਹੋਂਦ ਵਿੱਚ ਆਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਅੱਠ ਵਾਰ ਹੋਈਆਂ ਚੋਣਾਂ ਵਿੱਚੋਂ ਪੰਜ ਵਾਰ ਅਕਾਲੀ ਦਲ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਸਫ਼ਲ ਹੋਏ ਹਨ ਤੇ ਇੱਕ ਵਾਰ ਕਾਂਗਰਸ ਨੇ ਸੀਪੀਆਈ ਨਾਲ ਸਮਝੌਤਾ ਕਰ ਕੇ ਅਤੇ ਦੋ ਵਾਰ ਆਪਣੇ ਤੌਰ ’ਤੇ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ।[1]
ਨਤੀਜੇ
ਸਾਲ | ਪਾਰਟੀ | ਜੇਤੂ ਉਮੀਦਵਾਰ ਦਾ ਨਾਂ | ਵੋਟਾ | ਪਾਰਟੀ | ਉਮੀਦਵਾਰ ਦਾ ਨਾਂ | ਵੋਟਾਂ ਦਾ ਅੰਤਰ |
---|---|---|---|---|---|---|
1977 | ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀ | ਬਲਦੇਵ ਸਿੰਘ ਲੂੰਬਾ | 22481 | ਸ਼੍ਰੋਮਣੀ ਅਕਾਲੀ ਦਲ | ਗੁਰਦੇਵ ਸਿੰਘ ਸਿੱਧੂ | 135 |
1980 | ਸ਼੍ਰੋਮਣੀ ਅਕਾਲੀ ਦਲ+ਭਾਰਤੀ ਕਮਿਊਨਿਸਟ ਪਾਰਟੀ | ਬਲਦੇਵ ਸਿੰਘ ਲੂੰਬਾ | 26110 | ਇੰਡੀਅਨ ਨੈਸ਼ਨਲ ਕਾਂਗਰਸ | ਭਜਨ ਲਾਲ | 8026 |
1985 | ਸ਼੍ਰੋਮਣੀ ਅਕਾਲੀ ਦਲ | ਸਤਵੰਤ ਸਿੰਘ ਮੋਹੀ | 26951 | ਇੰਡੀਅਨ ਨੈਸ਼ਨਲ ਕਾਂਗਰਸ | ਮਾਨੂੰ ਰਾਮ | 10987 |
1992 | ਇੰਡੀਅਨ ਨੈਸ਼ਨਲ ਕਾਂਗਰਸ | ਮਾਸਟਰ ਹਮੀਰ ਸਿੰਘ | 7025 | ਸ਼੍ਰੋਮਣੀ ਅਕਾਲੀ ਦਲ | ਨਿਰਮਲ ਸਿੰਘ | 3057 |
1997 | ਸ਼੍ਰੋਮਣੀ ਅਕਾਲੀ ਦਲ+ ਭਾਰਤੀ ਜਨਤਾ ਪਾਰਟੀ | ਗੁਰਦੇਵ ਸਿੰਘ ਸਿੱਧੂ | 45592 | ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀ | ਰਾਮ ਚੰਦ ਚੁਨਾਗਰਾ | 16173 |
2002 | ਸ਼੍ਰੋਮਣੀ ਅਕਾਲੀ ਦਲ+ਭਾਰਤੀ ਜਨਤਾ ਪਾਰਟੀ | ਨਿਰਮਲ ਸਿੰਘ ਸ਼ੁਤਰਾਣਾ | 34122 | ਇੰਡੀਅਨ ਨੈਸ਼ਨਲ ਕਾਂਗਰਸ +ਭਾਰਤੀ ਕਮਿਊਨਿਸਟ ਪਾਰਟੀ | ਰਾਮ ਚੰਦ ਚੁਨਾਗਰਾ | 18811 |
2007 | ਇੰਡੀਅਨ ਨੈਸ਼ਨਲ ਕਾਂਗਰਸ | ਨਿਰਮਲ ਸਿੰਘ ਸ਼ੁਤਰਾਣਾ | 53884 | ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀ | ਮਾਸਰਟ ਹਮੀਰ ਸਿੰਘ ਘੱਗਾ | 2594 |
2012 | ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀ | ਬੀਬੀ ਵਨਿੰਦਰ ਕੌਰ ਲੂੰਬਾ | 47764 | ਇੰਡੀਅਨ ਨੈਸ਼ਨਲ ਕਾਂਗਰਸ | ਨਿਰਮਲ ਸਿੰਘ ਸ਼ੁਤਰਾਣਾ | 772 |
ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਕੁਲ 163867 ਵੋਟਰ ਹਨ, ਜਿਨ੍ਹਾਂ ਵਿੱਚ 86897 ਪੁਰਸ਼ ਅਤੇ 76968 ਮਹਿਲਾ ਵੋਟਰ ਤੇ 2 ਕਿੰਨਰ ਸ਼ਾਮਲ ਹਨ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">