More actions
{{#if:ਸ਼ਿੰਜਿਨੀ ਭਟਨਾਗਰ|ਸ਼ਿੰਜਿਨੀ ਭਟਨਾਗਰ|ਸ਼ਿੰਜਿਨੀ ਭਟਨਾਗਰ}} | |
---|---|
ਦੇਸੀ ਨਾਂ | {{#if:|{{{native_name}}} }} |
ਰਿਹਾਇਸ਼ | ਭਾਰਤ |
ਕੌਮੀਅਤ | ਭਾਰਤੀ |
ਖੇਤਰ | ਬਾਲ ਚਕਿਤਸਾ ਗੈਸਟ੍ਰੋਐਨਟ੍ਰੋਲੋਜੀ |
ਸੰਸਥਾਵਾਂ | ਟ੍ਰਾੰਸਲੇਸ਼੍ਨਲਸਿਹਤ ਵਿਗਿਆਨ ਅਤੇ ਤਕਨਾਲੋਜੀ ਇੰਸਟੀਚਿਊਟ, ਫਰੀਦਾਬਾਦ |
ਮਾਂ-ਸੰਸਥਾ | ਲੇਡੀ ਹਾਰਡਿੰਗ ਮੈਡੀਕਲ ਕਾਲਜ, ਦਿੱਲੀ ਵਿਸ਼ਵਿਦਿਆਲਿਆ |
ਖੋਜ ਪ੍ਰਬੰਧ | {{#if:|{{#if:|[{{{thesis_url}}} {{{thesis_title}}}]|{{{thesis_title}}}}}}} {{#if:|({{{thesis_year}}})}} |
ਖ਼ਾਸ ਇਨਾਮ | ਹੋਤਮ ਤੋਮਰ ਸੋਨ ਪਦਕ |
{{#if:
| Signature [[File:{{{signature}}}|128px|alt=|ਸ਼ਿੰਜਿਨੀ ਭਟਨਾਗਰ's signature]] }} | |
{{#if:|Website}} | |
{{#if:
| Notes }}{{{footnotes}}} |
{{#if:
|}}{{#if:|}}ਸ਼ਿੰਜਿਨੀ ਭਟਨਾਗਰ ਇੱਕ ਭਾਰਤੀ ਬਾਲ ਚਕਿਤਸਾ ਗੈਸਟ੍ਰੋਐਨਟ੍ਰੋਲੋਜੀ ਦੇ ਮਾਹਿਰ ਹਨ। ਉਨ੍ਹਾਂ ਨੂੰ ਨੈਸ਼ਨਲ ਅਕੈਡਮੀ ਸਾਇੰਸਜ਼ ਦਾ ਖੋਜਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਖੋਜ ਨੂੰ ਵਿਸ਼ਵ ਸਿਹਤ ਸੰਗਠਨ (WHO) ਅਤੇ ਬਾਲ ਗੈਸਟਰੋਅੰਟਰੋਲਾਜੀ, ਹਿਪੈਟੋਲੋਜੀ ਅਤੇ ਨਿਊਟ੍ਰੀਸ਼ਨ ਦੀ ਦੂਜੀ ਵਿਸ਼ਵ ਕਾਂਗਰਸ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੂੰ ਬੱਚਿਆਂ ਦੀ ਸਿਹਤ ਬਾਰੇ ਖੋਜ ਲਈ ਡਾ. ਐਸ ਟੀ ਆਚਾਰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ ਬਾਲ ਚਕਿਤਸਾ ਗੈਸਟ੍ਰੋਐਨਟ੍ਰੋਲੋਜੀ ਵਿੱਚ ਸੋਧ ਲਈ ਹੋਤਮ ਤੋਮਰ ਸੋਨ ਤਮਗੇ ਨਾਲ ਨਵਾਜ਼ਿਆ ਗਿਆ ਸੀ।
ਸਿੱਖਿਆ ਅਤੇ ਕੈਰੀਅਰ
ਸ਼ਿੰਜਿਨੀ ਭਟਨਾਗਰ, ਪ੍ਰੋਫੈਸਰ ਅਤੇ ਟ੍ਰਾੰਸਲੇਸ਼੍ਨਲ ਸਿਹਤ ਵਿਗਿਆਨ ਅਤੇ ਤਕਨਾਲੋਜੀ ਇੰਸਟੀਚਿਊਟ, ਫਰੀਦਾਬਾਦ ਵਿਖੇ ਮੌਜੂਦ ਬਾਲ ਜੀਵ ਕੇਂਦਰ ਦੀ ਮੁਖੀ ਹਨ। ਪ੍ਰਾਜੈਕਟ ਦੇ ਤਹਿਤ ਉਨ੍ਹਾਂ ਦਾ ਕੰਮ ਹੈ ਵਿਕਾਸਸ਼ੀਲ ਦੇਸ਼ਾਂ ਵਿੱਚ ਮੂੰਹ ਰਹਿਣ ਲਏ ਜਾਂ ਵਾਲਿਆਂ ਦਵਾਈਆਂ ਦੀ ਮਾੜੀ ਹਲਾਤ ਦਾ ਅਨੁਮਾਨ ਲਾਉਣਾ ਅਤੇ ਭਾਰਤ ਵਿੱਚ ਸਿਲਿਐਕ ਰੋਗ ਦਾ ਚਲਣ ਵੇਖਣਾ।
ਪੁਰਸਕਾਰ ਅਤੇ ਸਨਮਾਨ
- ਖੋਜਕਾਰ, ਰਾਸ਼ਟਰੀ ਵਿਗਿਆਨ ਅਕਾਦਮੀ, ਭਾਰਤ
- ਬਚਪਨ ਦੇ ਦਸਤ ਰੋਗਾਂ ਦੀ ਖੋਜ ਲਈ ਅਸਥਾਈ ਸਲਾਹਕਾਰ
- ਉਨ੍ਹਾਂ ਦੀ ਖੋਜ ਨੂੰ ਵਿਸ਼ਵ ਸਿਹਤ ਸੰਗਠਨ (WHO) ਤੋਂ ਮਾਨਤਾ
- ਬਾਲ ਗੈਸਟਰੋਅੰਟਰੋਲਾਜੀ, ਹਿਪੈਟੋਲੋਜੀ ਅਤੇ ਨਿਊਟ੍ਰੀਸ਼ਨ ਦੀ ਦੂਜੀ ਵਿਸ਼ਵ ਕਾਂਗਰਸ ਤੋਂ ਖੋਜ ਲਈ ੨੦੦੪ ਵਿੱਚ ਮਾਨਤਾ
ਹਵਾਲੇ
1 }}
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">