ਸ਼ਰੀਰੰਗ ਤੀਜਾ

ਭਾਰਤਪੀਡੀਆ ਤੋਂ

ਫਰਮਾ:ਵਿਜੈਨਗਰ ਸਾਮਰਾਜ ਸ਼ਰੀਰੰਗ 3 ਵਿਜੈਨਗਰ ਸਾਮਰਾਜ ਦਾ ਆਖਰੀ ਰਾਜਾ ਸੀ, ਜੋ ਆਪਣੇਚਾਚੇ ਵੈਂਕਟ ਤੀਜੇ ਦੀ ਮੌਤ ਤੋਂ ਬਾਅਦ 1642 ਵਿੱਚ ਸੱਤਾ ਵਿੱਚ ਆਇਆ ਸੀ। ਉਹ ਆਲੀਆ ਰਾਮ ਰਾਏ ਦਾ ਪੜਪੋਤਾ ਵੀ ਸੀ।