ਸ਼ਰਨ ਮੱਕੜ

ਭਾਰਤਪੀਡੀਆ ਤੋਂ

ਸ਼ਰਨ ਮੱਕੜ (ਜਨਮ 28 ਮਾਰਚ 1939) ਇੱਕ ਪੰਜਾਬੀ ਕਹਾਣੀਕਾਰ ਹੈ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਨਾ ਦਿਨ ਨਾ ਰਾਤ
  • ਦੂਸਰਾ ਹਾਦਸਾ
  • ਟਹਿਣਿਓਂ ਟੁੱਟਿਆ ਮਨੁੱਖ
  • ਧੂਆਂ ਦੇ ਧੂਫ
  • ਕੱਚੀਆਂ ਇੱਟਾਂ ਦਾ ਪੁਲ
  • ਹਯਾਤੀ ਦਾ ਬਾਦਬਾਨ
  • ਸਲੀਬ ਤੇ ਟੰਗੀ ਤਿਤਲੀ
  • ਇੱਕ ਵਾਰ ਫੇਰ