ਸਰਕਾਰੀ ਮਹਿੰਦਰਾ ਕਾਲਜ ਪਟਿਆਲਾ
| Mohindra College, Patiala | |
|---|---|
| ਸਥਾਪਨਾ | 1875 |
| ਕਿਸਮ | College |
| ਪ੍ਰਿੰਸੀਪਲ | ਡਾ. ਸੁਖਬੀਰ ਸਿੰਘ ਥਿੰਦ |
| ਵਿੱਦਿਅਕ ਅਮਲਾ | 112+ |
| ਟਿਕਾਣਾ | ਪਟਿਆਲਾ, ਪੰਜਾਬ, ਭਾਰਤ |
| ਕੈਂਪਸ | ਸ਼ਹਿਰੀ, 21 ਏਕੜ s/ 8.5 ha |
| ਵੈੱਬਸਾਈਟ | www.mohindracollege.in |
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਸਥਿਤ ਹੈ.ਇਸ ਕਾਲਜ ਦੀ ਸਥਾਪਨਾ 1875 ਵਿੱਚ ਕੀਤੀ ਗਈ. ਇਸ ਕਾਲਜ ਨੂੰ ਪੰਜਾਬ ਦਾ ਪਹਿਲਾ ਕਾਲਜ ਹੋਣ ਦਾ ਮਾਣ ਪ੍ਰਾਪਤ ਹੈ.