Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਵਿਮੋਚਨਾ

ਭਾਰਤਪੀਡੀਆ ਤੋਂ

ਵਿਮੋਚਨਾ ਇੱਕ ਭਾਰਤ ਸੰਸਥਾ ਹੈ ਜੋ ਸਮਾਜ ਦੁਆਰਾ ਪ੍ਰਵਾਨਿਤ ਹੈ। ਇਹ ਸੰਸਥਾ ਸਮਾਜ ਵਿੱਚ ਘਰਾਂ ਦੇ ਅੰਦਰ ਅਤੇ ਬਾਹਰ ਹੋ ਰਹੇ ਹੋ ਔਰਤਾਂ ਉੱਪਰ ਹੋ ਰਹੇ ਅੱਤਿਆਚਾਰਾ ਦੇ ਵਿਰੁੱਧ ਆਵਾਜ ਉਠਾਉਂਦੀ ਹੈ1[1]

ਸ਼ੁਰੂਆਤ

ਵਿਮੋਚਨਾ ਸੰਸਥਾ ਦਾ ਅਰਥ ਰਿਹਾਈ, ਸੁਤੰਤਰਤਾ, ਮੁਕਤੀ ਹੈ। ਇਸ ਦੀ ਸ਼ੁਰੂਆਤ 1979 ਵਿੱਚ ਸੈਂਟਰਲ ਫਾਰ ਇੰਫ਼ੋਰਮੇਸ਼ਨ ਡਿਵੈਲਪਮੈਂਟ ਸੱਟਡੀ ਔਰਤਾਂ ਅਤੇ ਮਰਦਾਂ ਦੁਆਰਾ ਮਿਲ ਕੇ ਕੀਤੀ ਗਈ।[2] ਵਿਮੋਚਨਾ ਸੰਸਥਾ ਔਰਤਾਂ ਉੱਪਰ ਦਿਨੋ-ਦਿਨ ਵਧ ਰਹੀ ਹਿੰਸਾ ਵਿਰੁੱਧ ਲੋਕਾ ਚਰਚਾ ਲਈ ਲਈ ਹੋਂਦ ਵਿੱਚ ਆਈ।

ਮਕਸਦ

ਇਹਨਾਂ ਦਾ ਮੁੱਖ ਕੰਮ ਹਰ ਰੋਜ ਦੀ ਜਿੰਦਗੀ ਵਿੱਚ ਉਹਨਾਂ ਔਰਤਾਂ ਦੇ ਅੰਤਰਮੁਖੀ ਦਰਦ ਅਤੇ ਸਦਮਿਆਂ ਬਾਰੇ ਸੁਨਣਾ ਅਤੇ ਪਤਾ ਕਰਨਾ ਜੋ ਵੱਖ ਵੱਖ ਤਰਾਂ ਦੀ ਹਿੰਸਾ ਦੀਆਂ ਸ਼ਿਕਾਰ ਹਨ, ਅਤੇ ਉਹਨਾਂ ਨੂੰ ਆਸਰਾ ਦੇਣਾ, ਰੱਖਿਆ, ਸਹਾਰਾ, ਕਾਨੂੰਨੀ ਅਤੇ ਉਚਿੱਤ ਸਹਾਇਤਾ ਦਿੰਦੀ ਹੈ। ਇਹ ਸੰਸਥਾ ਔਰਤਾਂ ਨੂੰ ਆਪਣੀਆਂ ਆਪਣੀ ਜਿੰਦਗੀ ਵਿੱਚ ਆਪਣੀਆਂ ਉਪਾਧੀ ਅਨੁਸਾਰ ਆਪਣੀਆਂ ਪਸੰਦਾ ਬਣਾਉਣ, ਅਤੇ ਹਿੰਸਾ ਤੋਂ ਮੁਕਤ ਹੋਣ ਦੇ ਕਾਬਿਲ ਬਣਾਉਣਾ ਚਾਹੁੰਦੀ ਹੈ।[1]

ਹਵਾਲੇ