ਵਾਪਸੀ (ਕਹਾਣੀ)
ਫਰਮਾ:ਗਿਆਨਸੰਦੂਕ ਨਿੱਕੀ ਕਹਾਣੀ ਵਾਪਸੀ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪੰਜਾਬੀ ਕਹਾਣੀ ਹੈ। ਇਹ ਬੜੇ ਵੱਡੇ ਕੈਨਵਸ ਤੇ ਫੈਲੀ ਹੋਈ ਹੈ ਅਤੇ ਪੰਜਾਬੀ ਬੰਦੇ ਦੇ ਮਨ ਨਾਲ ਜੁੜੀ ਮ਼ੂਲ ਸਮੱਸਿਆ ਨੂੰ ਮੁਖ਼ਾਤਬ ਹੈ।[1] ਹਿੰਦੀ ਦੇ ਪ੍ਰਸਿੱਧ ਕਹਾਣੀਕਾਰ ਰਮੇਸ਼ ਉਪਾਧਿਆਇ ਨੇ ਇਸ ਮੂਲ ਪੰਜਾਬੀ ਕਹਾਣੀ ਦਾ ਹਿੰਦੀ ਅਨੁਵਾਦ ਕੀਤਾ ਸੀ ਤੇ ਇਸਨੂੰ ਪ੍ਰਸਿੱਧ ਹਿੰਦੀ ਸਾਹਿਤਕ ਮੈਗ਼ਜ਼ੀਨ ‘ਹੰਸ’ ਵਿੱਚ ਛਪਵਾਇਆ ਸੀ। ਇਸਤੇ ਹਿੰਦੀ ਪਾਠਕਾਂ ਵੱਲੋਂ ਇਸਦੀ ਭਰਪੂਰ ਪਰਸੰਸਾ ਹੋਈ ਸੀ।[1]
ਪਾਤਰ
- ਸੰਤਾ ਸਿੰਘ
- ਕੁਲਦੀਪ (ਸੰਤਾ ਸਿੰਘ ਦਾ ਭਤੀਜਾ)
ਹਵਾਲੇ
- ↑ 1.0 1.1 ਵਰਿਆਮ ਸਿੰਘ ਸੰਧੂ. "ਮੇਰੀ ਮਨ-ਪਸੰਦ ਕਹਾਣੀ". Retrieved 22 ਜੁਲਾਈ 2016. Check date values in:
|access-date=(help)