ਲੱਡੀ
| ਲੱਡੀ | |
|---|---|
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.ਪੰਜਾਬ, ਭਾਰਤ ਵਿੱਚ ਸਥਿਤੀ | |
| |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| ਬਲਾਕ | ਸੰਗਰੂਰ |
| ਉਚਾਈ | 185 m (607 ft) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
| ਨੇੜੇ ਦਾ ਸ਼ਹਿਰ | ਸੰਗਰੂਰ |
'ਲੱਡੀ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਜੋ ਧੂਰੀ ਸੜਕ ਤੋਂ 3 ਕਿਲੋਮੀਟਰ ਅਤੇ ਸੰਗਰੂਰ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸ
ਲੱਡੀ ਪਿੰਡ ਦੋ ਵਾਰ ਉਜੜ ਕੇ ਮੁੜ ਵਸਿਆ ਹੋਇਆ ਹੈ। ਇਹ ਇਲਾਕਾ ਜੀਂਦ ਦੇ ਮਹਾਰਾਜਿਆਂ ਦੀ ਸ਼ਿਕਾਰ ਖੇਡਣ ਦੀ ਮਨ ਪਸੰਦ ਥਾਂ ਸੀ। ਪਹਿਲੀ ਵਾਰ ਜਦ ਇਹ ਪਿੰਡ ਉਜੜਿਆ ਤਾਂ ਇਸਨੂੰ ਨੂਰ ਬਖ਼ਸ ਜੋ ਇੱਕ ਮੁਸਲਮਾਨ ਸੀ ਨੇ ਵਸਾਇਆ। ਇਸਨੇ ਇੱਥੇ ਆ ਕੇ ਲੋਕਾਂ ਵਿੱਚ ਲੱਡੂ ਵੰਡੇ ਸਨ ਜਿਸ ਕਾਰਨ ਇਸ ਪਿੰਡ ਦਾ ਨਾਮ ਲੱਡੀ ਪੈ ਗਿਆ। ਫਿਰ ਇਸ ਪਿੰਡ ਦੇ ਦੁਆਰਾ ਉਜੜਨ ਤੋਂ ਬਾਅਦ ਕਰਮ ਸਿੰਘ ਅਤੇ ਨੱਥਾ ਸਿੰਘ ਨੇ ਇਸ ਪਿੰਡ ਨੂੰ ਆਬਾਦ ਕੀਤਾ।
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ