ਲਬਾਣਾ ਦੱਖਣੀ ਏਸ਼ੀਆਈ ਜਾਤੀ ਹੈ, ਜਿਸ ਦੇ ਜੀਅ ਰਵਾਇਤੀ ਤੌਰ ਉੱਤੇ ਮਾਲ ਦੀ ਢੋਆ-ਢੁਆਈ ਕਰਣ ਵਾਲੇ ਵਪਾਰੀ ਹਨ ਅਤੇ ਹੁਣ ਜ਼ਿਆਦਾਤਰ ਕਿਸਾਨ ਅਤੇ ਜ਼ਿਮੀਂਦਾਰ ਬਣ ਗਏ ਹਨ।[1] ਪੰਜਾਬ ਦੇ ਖੇਤਰ ਵਿੱਚ ਜ਼ਿਆਦਾਤਰ ਲਬਾਣੇ ਸਿੱਖ ਹਨ ਅਤੇ ਘੱਟ ਗਿਣਤੀ ਵਿੱਚ ਹਿੰਦੂ ਜਾਂ ਮੁਸਲਮਾਨ ਹਨ। ਭਾਰਤ ਦੇ ਰਾਖਵਾਂਕਰਨ ਪ੍ਰਬੰਧ ਵਿੱਚ ਲਬਾਣੇ "ਹੋਰ ਪਿਛੜੇ ਵਰਗ" ਭਾਵ ਓ.ਬੀ.ਸੀ. ਸ਼੍ਰੇਣੀ ਵਿੱਚ ਆਉਂਦੇ ਹਨ।[2]

ਇਹ ਵੀ ਵੇਖੋ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. Page 171, ਪੰਜਾਬ ਦੇ ਲਬਾਣੇ, ਕਮਲਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ
  2. 'ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਦੇ' ': ਪਿਛੜੇ ਵਰਗ ਨੈਸ਼ਨਲ ਕਮਿਸ਼ਨ ਪ੍ਰਾਪਤ, ਭਾਰਤ