ਰੱਬ ਦੇ ਡਾਕੀਏ

ਭਾਰਤਪੀਡੀਆ ਤੋਂ

ਫਰਮਾ:Infobox book ਰੱਬ ਦੇ ਡਾਕੀਏ ਪਰਮਿੰਦਰ ਸੋਢੀ ਦੀ ਵਾਰਤਕ ਰਚਨਾ ਦੀ ਨਿਬੰਧਾਂ ਦੀ ਪੁਸਤਕ ਹੈ। ਇਸ ਪੁਸਤਕ ਵਿੱਚ 25 ਲੇਖ ਹਨ ਜਿਸ ਵਿੱਚ ਸਿਰਲੇਖ ਦੇ ਨਾਂ ਵਾਲਾ ਲੇਖ ਰੱਬ ਦੇ ਡਾਕੀਏ ਵੀ ਸ਼ਾਮਿਲ ਹੈ। ਰੱਬ ਦੇ ਡਾਕੀਏ ਬੱਚਿਆਂ ਨੂੰ ਕਿਹਾ ਗਿਆ ਹੈ।