Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਰੌਸ਼ਨ ਪ੍ਰਿੰਸ

ਭਾਰਤਪੀਡੀਆ ਤੋਂ

ਫਰਮਾ:Infobox musical artist

ਰੋਸ਼ਨ ਪ੍ਰਿੰਸ ਦਾ ਜਨਮ 12 ਸਤੰਬਰ 1981 ਵਿੱਚ ਹੋਇਆ ਜੋ ਇੱਕ ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ ਅਤੇ ਗੀਤਕਾਰ ਹੈ। ਇਸ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਲਖਨਊ ਵਿੱਚ ਹੋਇਆ। ਇਸਨੇ ਆਪਣੀ ਗ੍ਰੇਜੁਏਸ਼ਨ ਏ ਐੱਸ ਐੱਸ ਐੱਮ ਕਾਲਜ ਮੁਕੰਦਪੁਰ ਤੋਂ ਕੀਤੀ। ਇਹ ਪੰਜਾਬੀ ਦੇ ਰਿਆਲਟੀ ਸ਼ੋ ਆਵਾਜ਼ ਪੰਜਾਬ ਦੀ ਦੇ ਪਹਿਲੇ ਸੀਜ਼ਨ ਵਿੱਚ ਵਿਜੇਤਾ ਰਿਹਾ। ਇਸਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸ ਦੀ ਪਹਿਲੀ ਫ਼ਿਲਮ ਲਗਦਾ ਇਸ਼ਕ ਹੋ ਗਿਆ ਆਈ। ਇਸ ਤੋਂ ਬਾਅਦ ਇਸਨੇ ਸਿਰ ਫਿਰੇ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਇਸ ਦੀਆਂ ਫ਼ਿਲਮਾਂ ਫੇਰ ਮਾਮਲਾ ਗੜਬੜ ਗੜਬੜ ਅਤੇ ਨੋਟੀ ਜਟਸ ਨੇ ਬਹੁਤ ਪ੍ਰਸਿੱਦੀ ਹਾਸਿਲ ਕੀਤੀ।

ਫ਼ਿਲਮ ਪੁਰਸਕਾਰ

ਪੀ ਟੀ ਸੀ ਫ਼ਿਲਮ ਪੁਰਸਕਾਰ

ਐਲਬਮਜ਼

  • 2015 "ਗੁਜ਼ਾਰਿਸ਼ਾਂ" - ਸਿੰਗਲ ਟਰੈਕ
  • 2015 "ਬਸ ਤੂੰ" - ਸਿੰਗਲ ਟਰੈਕ
  • 2015 "ਦਿਲ ਡਰਦਾ" - ਸਿੰਗਲ ਟਰੈਕ
  • 2014 "ਬੈਕ ਟੂ ਭੰਗੜਾ" - ਸਿੰਗਲ ਟਰੈਕ
  • 2014 "ਇੱਕ ਹੋਰ ਮਿਸਟਰ ਪੇਂਡੂ" - ਸਿੰਗਲ ਟਰੈਕ
  • 2014 "ਸਲੂਨ ਗਲੋਜ਼"
  • 2014 "ਤੇਰਾ ਯਾਰ ਬੋਲਦਾ" - ਸਿੰਗਲ ਟਰੈਕ
  • 2013 "ਡਿਸਟ੍ਰਿਕ"
  • 2013 "ਮਿਸਟਰ ਪੇਂਡੂ" - ਸਿੰਗਲ ਟਰੈਕ
  • 2013 "ਦੋ ਘੁੱਟ" - ਸਿੰਗਲ ਟਰੈਕ
  • 2012 "ਗੁੱਤ ਤੇ ਪਰਾਂਦਾ" - ਸਿੰਗਲ ਟਰੈਕ
  • 2011 "ਕਰੇਜ਼ੀ ਗਬਰੂ"
  • 2010 "ਦ ਹਰਟ ਹੈਕਰ"
  • 2009 "ਪ੍ਰਿੰਸ ਐਨ ਪੂਜਾ ਅਲਾਇਵ"
  • 2006 "ਆਵਾਜ਼ ਪੰਜਾਬ ਦੀ"