Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਰੁਹੀਲਾ ਦੀ ਲੜਾਈ

ਭਾਰਤਪੀਡੀਆ ਤੋਂ

{{#if:

|

}}
}} {{#if:ਮੁਗਲ ਸਿੱਖ ਲੜਾਈ | }}{{#if: | }}{{#if:ਸਿੱਖਮੁਗਲ ਸਲਤਨਤ |{{#if:ਮੁਗਲ ਸਲਤਨਤ |}}{{#if: |}} }}{{#if: |{{#if: |}}{{#if: |}} }}{{#if: |{{#if: |}}{{#if: |}} }}{{#if: |{{#if:| }}{{#if: |}} }}{{#if: |{{#if: |}}{{#if: |}} }}{{#if:ਗੁਰੂ ਹਰਗੋਬਿੰਦ
ਜਰਨਲ ਜੱਤੂਫਰਮਾ:KIAਜਹਾਂਗੀਰ
ਅਬਦੁਲ ਖਾਨਫਰਮਾ:KIA
ਨਬੀ ਬਖਸਫਰਮਾ:KIA
ਕਰੀਮ ਬਖਸਫਰਮਾ:KIA |{{#if: |}} }}{{#if: |{{#if: |}} }}{{#if: |{{#if: |}} }}{{#if: ||{{#if: | }}}}{{#if: |{{#if: |}} }}{{#if: ||{{#if: | }}}}{{#if: | }}{{#if: | }}{{#if: |
ਰੁਹੀਲਾ ਦੀ ਲੜਾਈ
ਮੁਗਲ ਸਿੱਖ ਲੜਾਈ ਦਾ ਹਿੱਸਾ
{{#if:|
}}
{{#if:1621 | }}{{#if:ਸਿੱਖ ਜੇਤੂ | }}{{#if: |}}
ਮਿਤੀ 1621
ਥਾਂ/ਟਿਕਾਣਾ {{#if:{{SAFESUBST:#if:|{{SAFESUBST:#if:|1}}}}|
}}
{{#if:|ਹਾਲਤ|ਨਤੀਜਾ}} {{#if:||ਸਿੱਖ ਜੇਤੂ}}
ਰਾਜਖੇਤਰੀ
ਤਬਦੀਲੀਆਂ
{{#if:||ਲੜਾਕੇ}}
ਸਿੱਖ ਮੁਗਲ ਸਲਤਨਤ {{{combatant3}}}
{{{combatant2a}}} {{{combatant3a}}}
{{{combatant2b}}} {{{combatant3b}}}
{{{combatant2c}}} {{{combatant3c}}}
{{{combatant2d}}} {{{combatant3d}}}
ਫ਼ੌਜਦਾਰ ਅਤੇ ਆਗੂ
ਗੁਰੂ ਹਰਗੋਬਿੰਦ
ਜਰਨਲ ਜੱਤੂਫਰਮਾ:KIA
ਜਹਾਂਗੀਰ
ਅਬਦੁਲ ਖਾਨਫਰਮਾ:KIA
ਨਬੀ ਬਖਸਫਰਮਾ:KIA
ਕਰੀਮ ਬਖਸਫਰਮਾ:KIA
ਲਪੇਟੇ ਵਿੱਚ ਆਈਆਂ ਇਕਾਈਆਂ
ਤਾਕਤ
ਮੌਤਾਂ ਅਤੇ ਨੁਕਸਾਨ
Lua error in ਮੌਡਿਊਲ:Location_map at line 404: attempt to index field 'wikibase' (a nil value).

ਰੁਹੀਲਾ ਦੀ ਲੜਾਈ ਇਹ ਪਿੰਡ ਨੂੰ [[ਗੁਰੂ ਅਰਜਨ ਦੇਵ ਜੀ] ਨੇ ਵਸਾਇਆ ਸੀ ਤੇ ਇਸ ਦਾ ਨਾਂ ਗੋਬਿੰਦਪੁਰ ਰਖਿਆ ਸੀ। ਗੁਰੂ ਸਾਹਿਬ ਦੀ ਗਵਾਲੀਅਰ ਕੈਦ ਦੌਰਾਨ, ਇਸ ਥਾਂ 'ਤੇ, ਭਗਵਾਨ ਦਾਸ ਘੇਰੜ ਨੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਗੁਰੂ ਸਾਹਿਬ ਨੇ ਭਗਵਾਨ ਦਾਸ ਤੋਂ ਇਸ ਦਾ ਕਬਜ਼ਾ ਵਾਪਸ ਖੋਹਿਆ ਅਤੇ ਇਸ ਥਾਂ ਨੂੰ ਫਿਰ ਸੰਵਾਰਿਆ ਤੇ ਵਸਾਇਆ। ਕੁੱਝ ਦਿਨਾਂ ਮਗਰੋਂ ਭਗਵਾਨ ਦਾਸ ਘੇਰੜ ਨੇ, ਚੰਦੂ ਦੇ ਪੁੱਤਰ ਕਰਮ ਚੰਦ ਦੀ ਮਦਦ ਨਾਲ, ਫ਼ੌਜ ਇਕੱਠੀ ਕੀਤੀ ਅਤੇ 27 ਸਤੰਬਰ, 1621 ਦੇ ਦਿਨ, ਰੁਹੀਲਾ ਉਤੇ ਹਮਲਾ ਕਰ ਦਿਤਾ। ਇਸ ਹਮਲੇ ਵਿਚ ਬੁਰੀ ਤਰ੍ਹਾਂ ਹਾਰ ਖਾਣ ਮਗਰੋਂ, ਭਗਵਾਨ ਦਾਸ ਘੇਰੜ ਨੇ, ਜਲੰਧਰ ਦੇ ਮੁਸਲਮਾਨ ਹਾਕਮ ਨੂੰ ਪੈਸੇ ਦੇ ਕੇ ਉਸ ਦੀ ਫ਼ੌਜ ਨੂੰ ਚੜ੍ਹਾ ਲਿਆਂਦਾ। 3 ਅਕਤੂਬਰ 1621 ਦੇ ਦਿਨ ਫਿਰ ਬੜੀ ਘਮਾਸਾਨ ਦੀ ਲੜਾਈ ਹੋਈ। ਇਸ ਲੜਾਈ ਵਿਚ ਭਗਵਾਨ ਦਾਸ ਘੇਰੜ, ਉਸ ਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ ਤਿੰਨੇ ਹੀ ਮਾਰੇ ਗਏ। ਇਸ ਹਾਰ ਮਗਰੋਂ ਕਿਸੇ ਹੋਰ ਨੂੰ ਗੁਰੂ ਸਾਹਿਬ 'ਤੇ ਹਮਲਾ ਕਰਨ ਦਾ ਹੌਸਲਾ ਨਾ ਪਿਆ। 3 ਅਕਤੂਬਰ, 1621 ਦੀ ਇਸ ਲੜਾਈ ਵਿਚ, ਹੋਰਨਾਂ ਦੇ ਨਾਲ-ਨਾਲ, ਭਾਈ ਨਾਨੂ (ਭਾਈ ਮਨੀ ਸਿੰਘ ਦੇ ਦਾਦੇ ਦੇ ਭਰਾ), ਭਾਈ ਪਰਾਗਾ (ਭਾਈ ਮਤੀ ਦਾਸ ਤੇ ਸਤੀ ਦਾਸ ਦੇ ਪੜਦਾਦਾ), ਭਾਈ ਮਥਰਾ ਭੱਟ (ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ) ਨੇ ਵੀ ਲੜਾਈ ਵਿਚ ਬਹਾਦਰੀ ਦੇ ਖ਼ੂਬ ਜੌਹਰ ਵਿਖਾਏ ਅਤੇ ਇਸ ਲੜਾਈ ਵਿਚ ਉਸ ਨੇ ਸ਼ਹੀਦੀ ਜਾਮ ਵੀ ਪੀਤਾ। ਇਸ ਲੜਾਈ ਵਿਚ ਭਾਈ ਨਾਨੂ ਨੇ ਹੋਰਨਾਂ ਤੋਂ ਇਲਾਵਾ ਮੁਗ਼ਲ ਜਰਨੈਲਾਂ ਬੈਰਮ ਖ਼ਾਂ ਤੇ ਈਮਾਮ ਬਖ਼ਸ਼ ਨੂੰ ਵੀ ਮਾਰਿਆ ਸੀ।[1]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Jaques, Tony. Dictionary of Battles and Sieges. Greenwood Publishing Group. p. 860. ISBN 978-0-313-33536-5. Retrieved 31 July 2010. 
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ