More actions
{{#if: ਰਾਜਸਥਾਨੀ ਲੋਕ-ਦੇਵਤਾ|ਇਹ {{#ifeq:||ਲੇਖ|ਸਫ਼ਾ}} ਰਾਜਸਥਾਨੀ ਲੋਕ-ਦੇਵਤਾ ਬਾਰੇ ਹੈ। }}{{#if:ਭਾਰਤੀ ਯੋਗ-ਗੁਰੂ|ਭਾਰਤੀ ਯੋਗ-ਗੁਰੂ ਲਈ|ਹੋਰ ਵਰਤੋਂ ਲਈ}} ਵੇਖੋ, {{#if:ਰਾਮਦੇਵ|ਰਾਮਦੇਵ{{#ifeq:|ਅਤੇ| ਅਤੇ {{#if:|[[{{{5}}}]]|ਰਾਮਦੇਵਜੀ (ਗੁੰਝਲ ਖੋਲ੍ਹ)}}}}|ਰਾਮਦੇਵਜੀ (ਗੁੰਝਲ ਖੋਲ੍ਹ)}}।{{#if:ਭਾਰਤੀ ਯੋਗ-ਗੁਰੂ|{{#if:|{{#ifeq:|ਅਤੇ|| ਹੋਰ {{#ifeq:{{{4}}}|1|ਵਰਤੋਂ ਲਈ|{{{4}}}}} ਵੇਖੋ, {{#if:|[[{{{5}}}]]{{#ifeq:|ਅਤੇ| ਅਤੇ {{#if:|[[{{{7}}}]]|ਰਾਮਦੇਵਜੀ (ਗੁੰਝਲ ਖੋਲ੍ਹ)}}}}|ਰਾਮਦੇਵਜੀ (ਗੁੰਝਲ ਖੋਲ੍ਹ)}}}}।{{#if:|{{#ifeq:|ਅਤੇ|| ਹੋਰ {{#ifeq:{{{6}}}|1|ਵਰਤੋਂ ਲਈ|{{{6}}}}} ਵੇਖੋ, {{#if:|[[{{{7}}}]]{{#ifeq:|ਅਤੇ| ਅਤੇ {{#if:|[[{{{9}}}]]|ਰਾਮਦੇਵਜੀ (ਗੁੰਝਲ ਖੋਲ੍ਹ)}}}}|ਰਾਮਦੇਵਜੀ (ਗੁੰਝਲ ਖੋਲ੍ਹ)}}}}।{{#if:|{{#ifeq:|ਅਤੇ|| ਹੋਰ {{#ifeq:{{{8}}}|1|ਵਰਤੋਂ ਲਈ|{{{8}}}}} ਵੇਖੋ, {{#if:|[[{{{9}}}]]|ਰਾਮਦੇਵਜੀ (ਗੁੰਝਲ ਖੋਲ੍ਹ)}}।}}}}}}}}}}
ਬਾਬਾ ਰਾਮਦੇਵ (1409–1459) ਰਾਜਸਥਾਨ ਦੇ ਇੱਕ ਹਿੰਦੂ ਲੋਕ-ਦੇਵਤਾ ਹਨ। ਹਿੰਦੂ ਇਹਨਾਂ ਨੂੰ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਮੰਨਦੇ ਹਨ।[1] ਇਕ ਤੰਵਰ ਰਾਜਪੂਤ ਘਰਾਣੇ ਵਿੱਚ 1409 ਨੂੰ ਅਜਾਮਲ ਦੇ ਘਰ ਰਾਜਸਥਾਨ ਵਿੱਚ ਪੈਦਾ ਹੋਏ ਬਾਬਾ ਰਾਮਦੇਵ ਨੇ 1459 ਵਿੱਚ ਜ਼ਿੰਦਾ ਸਮਾਧੀ ਲੈ ਕੇ ਸਰੀਰ ਦਾ ਤਿਆਗ ਕੀਤਾ।[2] ਇਹਨਾਂ ਨੂੰ ਰਾਮਾਂ ਪੀਰ, ਨੀਲੇ ਘੋੜੇ ਵਾਲ਼ਾ ਅਤੇ ਬਾਈ ਨੈਤਲ ਦਾ ਭਰਤਾਰ ਅਾਦਿ ਨਾਵਾਂ ਨਾਲ਼ ਜਾਣਿਆ ਜਾਂਦਾ ਹੈ। ਇਹਨਾਂ ਦੀਆਂ ਦੋ ਭੈਣਾਂ; ਸੁਗਣਾ ਬਾਈ ਅਤੇ ਲਾਛਾ ਬਾਈ ਸਨ।
ਸੰਮਤ 1425 ਵਿੱਚ ਉਹਨਾਂ ਨੇ ਪੋਕਰਣ ਤੋਂ 12 ਕਿ.ਮੀ. ਦੂਰ ਇੱਕ ਪਿੰਡ ਦੀ ਸਥਾਪਨਾ ਦੀ ਜਿਸਦਾ ਨਾਮ ਰੂਣਿਚਾ ਰੱਖਿਆ। ਜਿੱਥੇ ੨ ਭਾਦੋ ਦੇ ਸ਼ੁਕਲ ਪੱਖ ਨੂੰ ਭਾਰੀ ਮੇਲਾ ਲੱਗਦਾ ਹੈ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "Who is Ramapir ?". RamaPir.org. Retrieved ਅਗਸਤ 26, 2012. Check date values in:
|access-date=
(help); External link in|publisher=
(help) - ↑ "Samadhi of Ramapir". RamaPir.org. Retrieved ਅਗਸਤ 26, 2012. Check date values in:
|access-date=
(help); External link in|publisher=
(help)
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ