ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ
| ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ | |
|---|---|
| ਮਾਟੋ | ਫਰਮਾ:Lang-sa |
| ਮਾਟੋ ਪੰਜਾਬੀ ਵਿੱਚ | Lead me from darkness to light |
| ਸਥਾਪਨਾ | 1905(ਖੇਤੀਬਾੜੀ ਖੋਜ ਸੰਸਥਾ ਜਾਂ ਕਾਲਜ ਵਜੋਂ) ਅਤੇ 1970(ਖੇਤੀਬਾੜੀ ਯੂਨੀਵਰਸਿਟੀ ਵਜੋਂ) |
| ਕਿਸਮ | ਸਰਵਜਨਿਕ |
| ਚਾਂਸਲਰ | ਸ੍ਰੀ ਰਾਮ ਨਾਥ ਕੋਵਿੰਦ |
| ਵਾਈਸ-ਚਾਂਸਲਰ | ਡਾਃ ਆਰ.ਸੀ ਸ੍ਰਿਵਾਸਤਵ |
| ਟਿਕਾਣਾ | ਪੂਸਾ, ਸਾਮਸਤੀਪੁਰ, ਬਿਹਾਰ, ਭਾਰਤ |
| ਕੈਂਪਸ | ਪੇਂਡੂ |
| ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ |
| ਵੈੱਬਸਾਈਟ | www |
ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ (ਰਾਜੇਂਦਰ ਖੇਤੀਬਾੜੀ ਯੂਨੀਵਰਸਿਟੀ) ਭਾਰਤ ਦੀਆਂ 65 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ੲਿੱਕ ਹੈ।[1] ੲਿਹ ਯੂਨੀਵਰਸਿਟੀ ਪੂਸਾ ਵਿਖੇ ਜੋ ਕਿ ਬਿਹਾਰ ਰਾਜ ਦੇ ਸਾਮਸਤੀਪੁਰ ਜਿਲ੍ਹੇ ਵਿੱਚ ਹੈ, ਵਿਖੇ ਸਥਿੱਤ ਹੈ।