ਰਾਜਾ ਗਿੱਧ

ਭਾਰਤਪੀਡੀਆ ਤੋਂ

ਫਰਮਾ:Infobox book ਰਾਜਾ ਗਿੱਧ (ਉਰਦੂ: راجه گدھ‎) ਪਾਕਿਸਤਾਨ ਦੀ ਮਸ਼ਹੂਰ ਨਾਰੀ ਲੇਖਕ ਬਾਨੋ ਕੁਦਸੀਆ ਦਾ ਉਰਦੂ ਨਾਵਲ ਹੈ। ਗਿੱਧ, ਗਿਰਝ ਦੇ ਲਈ ਉਰਦੂ ਸ਼ਬਦ ਹੈ ਅਤੇ ਰਾਜਾ ਨੇ ਬਾਦਸ਼ਾਹ ਦੇ ਲਈ ਇੱਕ ਹਿੰਦੀ ਸਮਾਨਾਰਥੀ ਹੈ। ਇਸ ਨਾਮ ਤੋਂ ਗਿਰਝਾਂ ਦੇ ਰਾਜ ਦੀ ਕਨਸ਼ੋਅ ਮਿਲਦੀ ਹੈ।