Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਰਾਜਾਰਾਜ ਚੋਲ ਪਹਿਲਾ

ਭਾਰਤਪੀਡੀਆ ਤੋਂ

ਫਰਮਾ:Infobox monarch ਰਾਜਾਰਾਜ ਚੋਲ ਪਹਿਲਾ ਦੱਖਣੀ ਭਾਰਤ ਦੇ ਚੋਲ ਰਾਜਵੰਸ਼ ਦਾ ਰਾਜਾ ਸੀ ਜਿਸਨੇ 985 ਤੋਂ 1014 ਤੱਕ ਰਾਜ ਕੀਤਾ। ਇਸਦੇ ਰਾਜ ਦੌਰਾਨ ਚੋਲ ਰਾਜਵੰਸ਼ ਦਾ ਦੱਖਣੀ ਭਾਰਤ ਤੋਂ ਬਾਹਰ ਵੀ ਵਿਸਥਾਰ ਹੋਇਆ[1][2] ਅਤੇ ਇਸਦਾ ਰਾਜ ਦੱਖਣ ਵਿੱਚ ਸ੍ਰੀ ਲੰਕਾ ਅਤੇ ਉੱਤਰ ਵਿੱਚ ਕਲਿੰਗ ਤੱਕ ਸੀ। ਇਸਨੇ ਸਮੁੰਦਰੀ ਕੂਚਾਂ ਕਰਕੇ ਮਾਲਾਬਾਰ ਤਟ, ਮਾਲਦੀਵ ਅਤੇ ਸ੍ਰੀ ਲੰਕਾ ਨੂੰ ਆਪਣੇ ਰਾਜ ਦਾ ਹਿੱਸਾ ਬਣਾਇਆ।[1][2]

ਰਾਜਾਰਾਜ ਨੇ ਥੰਜਾਵੁਰ ਵਿੱਚ ਬ੍ਰਿਹਾਦੇਸ਼ਵਰ ਮੰਦਰ ਬਣਵਾਇਆ ਜੋ ਹਿੰਦੂਆਂ ਦੇ ਸਭ ਤੋਂ ਵੱਡੇ ਮੰਦਰਾਂ ਵਿੱਚੋਂ ਇੱਕ ਹੈ।[3] ਇਸਦੇ ਰਾਜ ਦੌਰਾਨ ਤਮਿਲ ਕਵੀਆਂ ਅਪਾਰ, ਸੰਬੰਧ ਸਵਾਮੀ ਅਤੇ ਸੁੰਦਰ ਨਇਨਕਰ ਦੀਆਂ ਰਚਨਾਵਾਂ ਇਕੱਠਿਆਂ ਕਰਕੇ ਤਿਰੂਮੁਰਾਈ ਨਾਂ ਹੇਠ ਸੰਪਾਦਿਤ ਕੀਤੀਆਂ ਗਈਆਂ।[2][4] ਸੰਨ 1000 ਵਿੱਚ ਇਸਨੇ ਭੂਮੀ ਸਰਵੇ ਕਰਵਾਇਆ ਅਤੇ ਆਪਣੇ ਰਾਜ ਨੂੰ "ਵਾਲਨਦੁਸ" ਨਾਂ ਦੀਆਂ ਵਿਅਕਤੀਗਤ ਇਕਾਈਆਂ ਵਿੱਚ ਵੰਡਿਆ।[5][6] 1014 ਵਿੱਚ ਇਸਦੀ ਮੌਤ ਹੋ ਗਈ ਅਤੇ ਇਸਤੋਂ ਬਾਅਦ ਇਸਦਾ ਪੁੱਤ ਰਾਜੇਂਦਰ ਚੋਲ ਪਹਿਲਾ ਗੱਦੀ ਉੱਤੇ ਬੈਠਿਆ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 Sen, Sailendra (2013). A Textbook of Medieval Indian History. Primus Books. pp. 46–49. ISBN 978-9-38060-734-4. 
  2. 2.0 2.1 2.2 A Journey through India's Past by Chandra Mauli Mani p.51
  3. The Hindus: An Alternative History by Wendy Doniger p.347
  4. Indian Thought: A Critical Survey by K. Damodaran p.246
  5. A History of Ancient and Early Medieval India: From the Stone Age to the 12th century by Upinder Singh p.590
  6. Administrative System in India: Vedic Age to 1947 by U. B. Singh p.76