ਰਾਜਮਹਲ ਪਹਾੜੀਆਂ
ਫਰਮਾ:Infobox mountain range ਰਾਜਮਹਲ ਪਹਾੜੀਆਂ ਭਾਰਤ ਦੇ ਝਾਰਖੰਡ ਰਾਜ ਦੇ ਪੂਰਬ ਵਿੱਚ ਸਥਿਤ ਹਨ। ਇਹ ਪਹਾੜੀਆਂ ਜਰਾਸਿਕ ਕਾਲ ਨਾਲ ਸਬੰਧਿਤ ਹਨ। ਇਹਨਾਂ ਪਹਾੜੀਆਂ ਦੀ ਭੂਗੋਲਿਕ ਸਥਿਤੀ 25°N 87°E[1] ਹੈ।
ਹਵਾਲੇ
- ↑ Khan, Mujibur Rahman (2012). "Rajmahal Hills". In Islam, Sirajul; Jamal, Ahmed A. Banglapedia: National Encyclopedia of Bangladesh (Second ed.). Asiatic Society of Bangladesh.