More actions
ਰਾਗ ਸਾਰੰਗ ਦਾ ਨਾਮ ਚੌਧਵੀਂ ਸਦੀ ਦੇ ਮਹਾਨ ਸੰਗੀਤਕਾਰ ਸਾਰੰਗਦੇਵ ਤੋਂ ਪਿਆ। ਰਾਗ ਦਾ ਨਾਮ ਬਸੰਤੁ ਰੁੱਤ ਤੋਂ ਪਿਆ। ਇਸ ਰਾਗ ਨੂੰ ਰਾਗਮਾਲ ਵਿੱਚ ਰਾਗ ਸਿਰੀ ਦਾ ਪੁੱਤਰ ਕਿਹਾ ਜਾਂਦਾ ਹੈ ਇਸ ਰਾਗ ਸਵੇਰੇ 9 ਤੋਂ ਦਪਿਹਰ 12 ਤੱਕ ਜੁਲਾਈ ਅਤੇ ਅਗਸਤ ਵਿੱਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 26ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀਆਂ 146 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1197 ਤੋਂ 1253 ਤੱਕ ਦਰਜ ਹੈ।[1]
ਸਕੇਲ | ਨੋਟਸ |
---|---|
ਅਰੋਹੀ | ਸਾ ਰੇ ਮਾ ਪਾ ਨੀ ਸਾ |
ਅਵਰੋਹ | ਸਾ ਨੀ ਪਾ ਮਾ ਰੇ ਸਾ |
ਪਕੜ | ਨੀ ਸਾ ਰੇ ਨਾ ਰੇ ਪਾ ਨਾ ਰੇ ਨੀ ਸਾ |
ਵਾਦੀ | ਰੇ |
ਸਮਵਾਦੀ | ਪਾ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਨਾਨਕ ਦੇਵ ਜੀ | 5 |
ਗੁਰੂ ਅਮਰਦਾਸ ਜੀ | 3 |
ਗੁਰੂ ਰਾਮਦਾਸ ਜੀ | 14 |
ਗੁਰੂ ਅਰਜਨ ਦੇਵ ਜੀ | 142 |
ਗੁਰੂ ਤੇਗ ਬਹਾਦਰ ਜੀ | 4 |
ਭਗਤ ਕਬੀਰ ਜੀ | 3 |
ਭਗਤ ਸੂਰਦਾਸ ਜੀ | 1 |
ਭਗਤ ਨਾਮਦੇਵ ਜੀ | 3 |
ਭਗਤ ਪਰਮਾਨੰਦ ਜੀ | 1 |
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ