More actions
ਰਾਗ ਮਲਾਰ ਬਰਸਾਤ ਰੁੱਤ ਦਾ ਰਾਗ ਜਿਸ ਨੂੰ ਸਾਵਣ ਦੀ ਸੰਗਰਾਂਦ(ਜੁਲਾਈ) ਤੋ ਸਤੰਬਰ ਮਹੀਨੇ ਕਿਸੇ ਵੀ ਸਮੇਂ ਗਾਇਆ ਜਾਂਦਾ ਹੈ। ਇਸ ਰਾਗ ਨੂੰ ਖੁਸ਼ੀ ਦਾ ਰਾਗ ਕਿਹਾ ਜਾਂਦਾ ਹੈ ਅਤੇ ਇਹ ਰਾਗ ਰਾਗ ਮੇਘ ਦਾ ਹਿੱਸਾ ਹੈ। ਇਸ ਰਾਗ ਵਿੱਚ ਤਾਨਸੇਨ ਨੇ ਕੁਝ ਬਦਲਾ ਕੀਤੇ ਜਿਸ ਕਰ ਕੇ ਇਸ ਰਾਗ ਨੂੰ ਮੀਆ ਕੀ ਮਲਹਾਰ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 27ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਦੋ ਭਗਤਾਂ ਦੀਆਂ 76 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1254 ਤੋਂ 1293 ਤੱਕ ਦਰਜ ਹੈ।[1]
ਸਕੇਲ | ਨੋਟਸ |
---|---|
ਅਰੋਹੀ | ਸਾ ਧਾ ਨੀ ਪਾ ਵੀਆ ਗਾ ਮਾ ਰੇ ਸਾ |
ਅਵਰੋਹ | ਸਾ ਰੇ ਗਾ ਮਾ ਮਾ ਰੇ ਪਾ ਨੀ ਧਾ ਨੀ ਸਾ |
ਪਕੜ | ਸਾ ਰੇ ਗਾ ਮਾ ਮਾ ਰੇ ਪਾ ਧਾ ਨੀ ਪਾ ਮਾ ਰੇ ਸੇ |
ਵਾਦੀ | ਮਾ |
ਸਮਵਾਦੀ | ਸਾ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਨਾਨਕ ਦੇਵ ਜੀ | 15 |
ਗੁਰੂ ਅਮਰਦਾਸ ਜੀ | 16 |
ਗੁਰੂ ਰਾਮਦਾਸ ਜੀ | 9 |
ਗੁਰੂ ਅਰਜਨ ਦੇਵ ਜੀ | 31 |
ਭਗਤ ਨਾਮਦੇਵ ਜੀ | 2 |
ਭਗਤ ਰਵਿਦਾਸ | 3 |
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ