More actions
ਰਾਗ ਨਟ ਨਾਰਾਇਨ ਅੱਜ ਕੱਲ ਇਹ ਬਿਲਾਵਲ ਥਾਟ ਅੰਦਰ ਆਉਂਦਾ ਹੈ। ਰਾਗਮਾਲ ਵਿੱਚ ਮੇਘਾ ਦਾ ਪੁੱਤਰ ਨਟ ਹੈ। ਇਸ ਰਾਗ ਨੂੰ ਸਾਮ ਨੂੰ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 19ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀਆਂ 25 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 975 ਤੋਂ ਪੰਨਾ 983 ਤੱਕ, ਰਾਗ ਨਟ ਨਾਰਾਇਨ ਵਿੱਚ ਦਰਜ ਹਨ।[1]
ਸਕੇਲ | ਨੋਟਸ |
---|---|
ਅਰੋਹੀ | ਸਾ ਗਾ ਮਾ ਰੇ ਮਾ ਪਾ ਧਾ ਨੀ ਸਾ |
ਅਵਰੋਹ | ਸਾ ਧਾ ਪਾ ਮਾ ਧਾ ਪਾ ਗਾ ਮਾ ਰੇ ਸਾ |
ਪਕੜ | ਸਾ ਮਾ ਗਾ ਮਾ ਪਾ ਧਾ ਪਾ ਮਾ ਗਾ ਮਾ ਰੇ ਸਾ |
ਵਾਦੀ | ਸਾ |
ਸਮਵਾਦੀ | ਰੇ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਰਾਮਦਾਸ ਜੀ | 15 |
ਗੁਰੂ ਅਰਜਨ ਦੇਵ ਜੀ | 10 |
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ