More actions
ਫਰਮਾ:Infobox musical artist ਰਾਗੇਸ਼ਵਰੀ ਲੂੰਬਾ ਇੱਕ ਭਾਰਤੀ ਪਾੱਪ ਗਾਇਕਾ ਹੈ, ਅਭਿਨੇਤਰੀ, ਮਾਡਲ, ਟੈਲੀਵਿਜ਼ਨ ਸੰਚਾਲਕ, ਐਮਟੀਵੀ ਫੌਰਮਰ ਅਤੇ ਵੀ ਚੈਨਲ ਦੀ ਵੀਜੇ, ਯੋਗਾ ਅਭਿਆਸੀ ਅਤੇ ਪ੍ਰੇਰਣਾਮਈ ਬੁਲਾਰਾ ਹੈ।
ਜੀਵਨ
ਰਾਗੇਸ਼ਵਰੀ ਨੇ ਔਕਸੀਲਿਅਮ ਕੌਂਵੇਂਟ ਹਾਈ ਸਕੂਲ ਵਿੱਚ ਦਾਖ਼ਿਲਾ ਲਿਆ।[1]
ਰਾਗੇਸ਼ਵਰੀ ਨੇ 1994 ਵਿੱਚ ਆਪਣੀ ਕਿਸ਼ੌਰ ਉਮਰ ਵਿੱਚ ਬਤੌਰ ਅਦਾਕਾਰਾ "ਜ਼ਿੱਦ" ਫ਼ਿਲਮ ਵਿੱਚ ਕੰਮ ਕੀਤਾ।
ਰਾਗੇਸ਼ਵਰੀ ਨੇ ਕੋਕਾ-ਕੋਲਾ ਕੰਪਨੀ ਨਾਲ ਪੂਰੇ ਭਾਰਤ ਵਿੱਚ ਕ੍ਰਮ-ਬੱਧ ਸੀਰੀਜ਼ ਦੀ ਡੀਲਿੰਗ ਸਾਇਨ ਕੀਤੀ।[2]
ਫਿਲਮੋਂਗ੍ਰਾਫੀ
ਹਿੰਦੀ ਫ਼ਿਲਮਾਂ
ਰਾਗੇਸ਼ਵਰੀ ਨੇ ਇਹਨਾਂ ਹਿੰਦੀ ਭਾਸ਼ੀ ਫ਼ਿਲਮਾਂ ਵਿੱਚ ਕੰਮ ਕੀਤਾ।
- ਮੁੰਬਈ ਸੇ ਆਯਾ ਮੇਰਾ ਦੋਸਤ (2003), ਪ੍ਰਿਆ ਨਾਰਾਇਣ ਬਤੌਰ ਟੀਵੀ ਰਿਪੋਰਟਰ
- ਤੁਮ ਜੀਯੋ ਹਜ਼ਾਰੋ ਸਾਲ (2002), ਸੁਨੰਦਾ ਕੋਹਲੀ
- ਦਿਲ ਕਿਤਨਾ ਨਾਦਾਨ ਹੈ (1997)
- ਮੈਂ ਖਿਲਾੜੀ ਤੂੰ ਅਨਾੜੀ (1994), ਸ਼ਿਵਾਂਗੀ
- ਜ਼ਿੱਦ (1994), ਸੋਨੀਆ ਮੋਦੀ
- ਆਂਖੇਂ (1993), ਪ੍ਰਿਆ ਮੋਹਨ
ਟੈਲੀਵਿਜ਼ਨ
ਰਾਗੇਸ਼ਵਰੀ ਦੁਆਰਾ ਟੈਲੀਵਿਜ਼ਨ ਸੰਚਾਲਨ ਪ੍ਰੋਗਰਾਮਾਂ ਦੀ ਸੂਚੀ:
- ਬਾਰ ਬਾਰ ਦੇਖੋ ਤੁਮ, ਐਮਟੀਵੀ
- ਐਮਟੀਵੀ ਏਕ ਦੋ ਤੀਨ, ਐਮਟੀਵੀ
- ਬੀਪੀਐਲ ਓਏ, ਚੈਨਲ [ਵੀ]
- ਸ਼ੌਅ ਆਨ ਇੰਡੀਅਨ ਮਾਈਥੋਲੋਜੀਜ਼,ਬੀਬੀਸੀ ਕ਼ੁਏਸਟ, ਬੀਬੀਸੀ
- ਕੁਛ ਕੈਹਤੀ ਹੈ ਯੇ ਧੁਨ, ਸੋਨੀ
- ਮਿਨੀ ਸੁਪਰ ਸਟਾਰਸ, ਬੱਚਿਆਂ' ਦਾ ਸ਼ੌਅ ਕੇਰੀ ਪਾਕੇਰ ਲਈ
- ਵਨ ਆਨ ਵਨ ਵਿਦ ਰਾਗਸ, ਟੇਨ ਸਪੋਰਟਸ
- ਸਬ ਗੋਲ ਮਾਲ ਹੈ, ਸਬ ਟੀਵੀ
ਟੈਲੀਵਿਜ਼ਨ
- ਪ੍ਰਤਿਯੋਗੀ ਦੇ ਤੌਰ ਤੇ
ਸਾਲ | ਸ਼ੌਅ | ਥਾਂ | ਚੈਨਲ |
---|---|---|---|
2011 | Evicted Day 21 |
ਥੀਏਟਰ
ਰਾਗੇਸ਼ਵਰੀ ਨੇ ਮੁੱਖ ਭੂਮਿਕਾ ਦੀ ਸ਼ੁਰੂਆਤ ਸੰਗੀਤਕ ਕਾਮੇਡੀ ਦ ਗ੍ਰੈਜੁਏਟ ਤੋਂ ਜ਼ੀਨਤ ਅਮਾਨ ਦੇ ਨਾਲ ਕੀਤੀ।
ਡਿਸਕੋਗ੍ਰਾਫੀ
ਹਿੰਦੀ ਫ਼ਿਲਮ ਵਿੱਚ ਪਲੇਬੈਕ ਗਾਇਕੀ:
ਐਲਬਮ
- ਦੁਨੀਆ (ਮਾਰਚ 1997)
- ਪਿਆਰ ਕਾ ਰੰਗ (ਜੁਲਾਈ1998)
- ਸਚ ਕਾ ਸਾਥ (ਜਨਵਰੀ 1998)
- ਵਾਈ2ਕੇ- ਸਾਲ ਦੋ ਹਜ਼ਾਰ (ਦਸੰਬਰ1999)
- ਸਾਗਰੀ ਰਾਯਨ (ਦਸੰਬਰ 2006)
- ਲਿਫਟਿੰਗ ਦ ਵੇਇਲ– ਇਸਮਾਇਲੀ ਮੁਸਲਮਾਨ ਗਿਨਾਨ
ਹਵਾਲੇ
1 }}
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "18 till i die with Raageshwari Loomba". DNA. 23 February 2007. Retrieved 17 August 2007.
- ↑ Surabhi Khosla (31 March 2000). "Life is a song". Indian Express. Archived from the original on 30 September 2007. Retrieved 17 August 2007.