More actions
ਰਾਊ ਵਾਲਾ
ਪਿੰਡ ਰਾਊ ਵਾਲਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਜੈਤੋਂ ਵਿੱਚ ਪੈਂਦਾ ਹੈ।ਇਸ ਦਾ ਰਕਬਾ 255 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011ਦੀ ਜਨਗਣਨਾ ਅਨੁਸਾਰ650ਹੈ। ਇਸ ਪਿੰਡ ਦੇ ਨੇੜੇ ਦਾਡਾਕਘਰ ਜੈਤੋਂ 4 ਕਿਲੋਮੀਟਰਦੀ ਦੂਰੀ ਤੇ ਹੈ,ਪਿੰਨ ਕੋਡ 151202ਹੈ।ਇਹ ਪਿੰਡ ਜੈਤੋਂ ਬਠਿੰਡਾ ਸੜਕ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਗੰਗਸਰ ਜੈਤੋਂ 4ਕਿਲੋਮੀਟਰ ਦੀ ਦੂਰੀ ਤੇ ਹੈ।