More actions
ਫਰਮਾ:Infobox writer ਯਸ਼ਪਾਲ (3 ਦਸੰਬਰ 1903 – 26 ਦਸੰਬਰ 1976) ਹਿੰਦੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ। ਉਸ ਨੇ ਹਿੰਦੀ ਵਾਰਤਕ ਦੀ ਲਗਪਗ ਹਰ ਇੱਕ ਵਿਧਾ ਵਿੱਚ ਲਿਖਿਆ। ਉਹ ਜਰਮਨ ਫ਼ਿਲਾਸਫ਼ਰ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਵਿਗਿਆਨਿਕ ਸਮਾਜਵਾਦੀ ਸੀ।
ਜੀਵਨ
ਯਸ਼ਪਾਲ ਦਾ ਜਨਮ 3 ਦਸੰਬਰ 1903 ਨੂੰ ਫਿਰੋਜ਼ਪੁਰ ਦੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ। ਉਹ ਮੂਲ ਰੂਪ ਵਿੱਚ ਕਾਂਗੜਾ ਦੇ ਸਨ ਪਰ ਉਸ ਦੀ ਮਾਤਾ ਪ੍ਰੇਮ ਦੇਵੀ ਫਿਰੋਜ਼ਪੁਰ ਦੇ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ। ਇਸ ਲਈ ਉਸ ਦਾ ਬਚਪਨ ਫਿਰੋਜ਼ਪੁਰ ਛਾਉਣੀ ਵਿੱਚ ਬੀਤਿਆ। ਮੁੱਢਲੀ ਪੜ੍ਹਾਈ ਉਸ ਨੇ ਫ਼ਿਰੋਜ਼ਪੁਰ ਕੈਂਟ ਤੇ ਲਾਹੌਰ ਵਿੱਚ ਕੀਤੀ। ਉਹ ਭਗਤ ਸਿੰਘ ਦਾ ਸਾਥੀ ਸੀ। ਦੇਸ਼ ਦੀ ਆਜ਼ਾਦੀ ਦੀ ਲਹਿਰ ‘ਚ ਉਸ ਨੇ ਵਧ-ਚੜ੍ਹ ਕੇ ਹਿੱਸਾ ਲਿਆ।[1]
ਰਚਨਾਵਾਂ
ਨਾਵਲ
- ਦਾਦਾ ਕਾਮਰੇਡ
- ਦੇਸ਼ ਦ੍ਰੋਹੀ
- ਦਿਵਿਆ
- ਪਾਰਟੀ ਕਾਮਰੇਡ
- ਮਨੁਸ਼ਅ ਕੇ ਰੂਪ
- ਅਮਿਤਾ
- ਝੂਠਾ ਸੱਚ
- ਬਾਰਹ ਘੰਟੇ
- ਅਪਸਰਾ ਕਾ ਸ਼੍ਰਾਪ
- ਮੇਰੀ ਤੇਰੀ ਉਸ ਕੀ ਬਾਤ
ਕਹਾਣੀ-ਸੰਗ੍ਰਹਿ
- ਗਿਆਨਦਾਨ
- ਅਭਿਸ਼ਪਤ
- ਤਰਕ ਕਾ ਤੁਫ਼ਾਨ
- ਭਸਮਾਵ੍ਰਿਤ
- ਚਿੰਗਾਰੀ
- ਵੋ ਦੁਨੀਆ
- ਫੂਲੋਂ ਕਾ ਕਰਤਾ
- ਧਰਮ ਯੁੱਧ
- ਉੱਤਰਾਧਿਕਾਰੀ
- ਚਿੱਤਰ ਕਾ ਸ਼ੀਰਸ਼ਕ
- ਮੈਂ ਸੁੰਦਰ ਹੂੰ
ਵਾਰਤਕ ਦੇ ਖੇਤਰ ਵਿੱਚ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ ਪ੍ਰੋ. ਨਰਿੰਜਨ ਤਸਨੀਮ. "ਉਰਦੂ ਤੋਂ ਪੰਜਾਬੀ ਵੱਲ ਰਤਨ ਸਿੰਘ ਦਾ ਸਫ਼ਰ". Retrieved 22 ਫ਼ਰਵਰੀ 2016. Check date values in:
|access-date=
(help)