More actions
ਫਰਮਾ:Infobox cricketer
ਮੋਹਿੰਦਰ ਜੈਨ ਭਾਰਦਵਾਜ ਉਚਾਰਨ{{#ifeq:|no|| (ਮਦਦ·ਜਾਣੋ)}} (ਜਨਮ 24 ਸਤੰਬਰ 1950) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਨੂੰ ਆਮ ਤੌਰ ਕੇ 'ਜਿਮੀ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮੋਹਿੰਦਰ ਅਮਰਨਾਥ, ਲਾਲਾ ਅਮਰਨਾਥ ਦਾ ਪੁੱਤਰ ਹੈ ਅਤੇ ਉਸਦੇ ਭਰਾ ਦਾ ਨਾਂਅ ਸੁਰਿੰਦਰ ਅਮਰਨਾਥ ਹੈ, ਜੋ ਕਿ ਸਾਬਕਾ ਟੈਸਟ ਕ੍ਰਿਕਟ ਖਿਡਾਰੀ ਹੈ। ਇਸ ਤੋਂ ਇਲਾਵਾ ਰਾਜਿੰਦਰ ਅਮਰਨਾਥ ਵੀ ਮੋਹਿੰਦਰ ਅਮਰਨਾਥ ਦੇ ਭਰਾ ਹਨ, ਜੋ ਕਿ ਕ੍ਰਿਕਟ ਕੋਚ ਹਨ ਅਤੇ ਪਹਿਲਾ ਦਰਜਾ ਕ੍ਰਿਕਟ ਦੇ ਸਾਬਕਾ ਖਿਡਾਰੀ ਹਨ।
ਮੋਹਿੰਦਰ ਅਮਰਨਾਥ 1983 ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ, ਜੋ ਕਿ ਭਾਰਤੀ ਕ੍ਰਿਕਟ ਟੀਮ ਨੇ ਜਿੱਤਿਆ ਸੀ, ਦੇ ਮੈਨ ਆਫ਼ ਦ ਸੀਰੀਜ਼ ਰਹੇ ਸਨ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">