Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੋਹਨ ਰਾਕੇਸ਼

ਭਾਰਤਪੀਡੀਆ ਤੋਂ
{{#if:|}}
{{#if:ਮੋਹਨ ਰਾਕੇਸ਼|ਮੋਹਨ ਰਾਕੇਸ਼|ਮੋਹਨ ਰਾਕੇਸ਼}}
{{#if:|}}
ਤਸਵੀਰ:Mohan Rakesh, (1925-1972).jpg
ਮੂਲ ਨਾਮ{{#if:|{{{native_name}}}}}
ਜਨਮ{{#if:ਮਦਨ ਮੋਹਨ ਗੁਗਲਾਨੀ[1]|ਮਦਨ ਮੋਹਨ ਗੁਗਲਾਨੀ[1]}}
8 ਜਨਵਰੀ 1925
{{#if:ਅੰਮ੍ਰਿਤਸਰ, ਬ੍ਰਿਟਿਸ਼ ਇੰਡੀਆ|ਅੰਮ੍ਰਿਤਸਰ, ਬ੍ਰਿਟਿਸ਼ ਇੰਡੀਆ}}
ਬਪਤਿਸਮਾ{{#if:8 ਜਨਵਰੀ 1925||}}
ਮੌਤ3 ਜਨਵਰੀ 1972
{{#if:ਦਿੱਲੀ|ਦਿੱਲੀ}}
{{#if:|Burial place|Resting place}}{{#if:||}}
ਪੇਸ਼ਾਨਾਵਲਕਾਰ, ਨਾਟਕਕਾਰ
{{#if:|Works|{{#if:|ਪ੍ਰਸਿੱਧ ਕੰਮ|}}}}{{#if:||{{#if:|{{{credits}}}|}}}}
ਕੱਦ{{#if: | ਫਰਮਾ:Convinfobox}}{{#if: | ਫਰਮਾ:Infobox person/height}}
ਭਾਰ{{#if: | ਫਰਮਾ:Convinfobox}}{{#if: | ਫਰਮਾ:Infobox person/weight}}
{{#if:|Judicial status|Criminal status}}{{#if: | {{{judicial_status}}} | }}
ਮਾਤਾ-ਪਿਤਾ{{#if:|{{{parents}}}|
  • {{#if:|{{{father}}} (father)}}
  • {{#if:|{{{mother}}} (mother)}}
}}
{{#if:|ਸਨਮਾਨ|ਸਨਮਾਨ}}{{#if:||}}
{{#if:|ਦਸਤਖ਼ਤ}}
{{#if:|ਨੋਟਸ}}
{{#if:|
{{{footnotes}}}
}}

{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = {{#if:|}}{{#if:|}}{{#if:3 ਜਨਵਰੀ 1972ਦਿੱਲੀ|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:Mohan Rakesh, (1925-1972).jpg|{{#if:{{#property:P18}}||}}}}

| other | #default = }}{{#ifeq:|yes||{{#if:||

 {{#if:Mohan Rakesh, (1925-1972).jpg 
 | {{#if:{{#property:P18}}
   | {{#ifeq:|
     | 
     | 
     }}
   | {{#if:{{#property:P41}}{{#property:P94}}{{#property:P117}}{{#property:P154}}{{#property:P242}}
     | 
     | 
     }}
   }}
 | {{#if:{{#property:P18}}
   | {{#if: 
     | 
     | 
    }}
   | 
   }}
 }}

}}}} ਮੋਹਨ ਰਾਕੇਸ਼ (ਹਿੰਦੀ:मोहन राकेश: 8 ਜਨਵਰੀ 1925 – 3 ਜਨਵਰੀ 1972) ਨਵੀਂ ਕਹਾਣੀ ਅੰਦੋਲਨ ਦੇ ਉਘੜਵੇਂ ਹਸਤਾਖਰ ਹਨ। ਉਸਨੇ ਪਹਿਲਾ ਆਧੁਨਿਕ ਹਿੰਦੀ ਨਾਟਕ ਆਸਾੜ੍ਹ ਕਾ ਏਕ ਦਿਨ (1958) ਵਿੱਚ ਲਿਖਿਆ ਜਿਸਨੇ ਸੰਗੀਤ ਨਾਟਕ ਅਕੈਡਮੀ ਵਲੋਂ ਆਯੋਜਿਤ ਮੁਕਾਬਲਾ ਜਿਤਿਆ ਸੀ। ਨਾਟਕ, ਨਾਵਲ, ਨਿੱਕੀ ਕਹਾਣੀ, ਸਫਰਨਾਮਾ, ਆਲੋਚਨਾ ਅਤੇ ਯਾਦਾਂ ਲਿਖਣ-ਖੇਤਰਾਂ ਵਿੱਚ ਉਘਾ ਯੋਗਦਾਨ ਪਾਇਆ।[1]

ਜੀਵਨ

ਮੋਹਨ ਰਾਕੇਸ਼ ਦਾ ਜਨਮ 8 ਜਨਵਰੀ 1925 ਨੂੰ ਅੰਮ੍ਰਿਤਸਰ ਵਿੱਚ ਹੋਇਆ। ਉਹ ਸੋਲ੍ਹਾਂ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਐਮ ਏ ਕੀਤੀ। ਰੋਟੀ-ਰੋਜੀ ਕਮਾਉਣ ਲਈ ਪੜ੍ਹਾਉਣ ਲੱਗ ਗਏ ਅਤੇ ਫਿਰ ਕੁੱਝ ਸਾਲਾਂ ਤੱਕ ਸਾਰਿਕਾ ਦੇ ਸੰਪਾਦਕ ਰਹੇ। 'ਆਸਾੜ੍ਹ ਕਾ ਏਕ ਦਿਨ' ਦੇ ਇਲਾਵਾ ਉਹ ਆਧੇ ਅਧੂਰੇ ਅਤੇ ਲਹਿਰੋਂ ਕੇ ਰਾਜਹੰਸ ਦੇ ਰਚਨਾਕਾਰ ਸਨ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਨੇ ਸਨਮਾਨਿਤ ਕੀਤਾ। ਉਨ੍ਹਾਂ ਦੀ 3 ਜਨਵਰੀ 1972 ਨੂੰ ਨਵੀਂ ਦਿੱਲੀ ਵਿੱਚ ਬਿਨਾਂ ਕਾਰਨ ਮੌਤ ਅਚਾਨਕ ਮੌਤ ਹੋ ਗਈ। ਮੋਹਨ ਰਾਕੇਸ਼ ਹਿੰਦੀ ਦੇ ਬਹੁਮੁਖੀ ਪ੍ਰਤਿਭਾ ਸੰਪੰਨ ਨਾਟਕ ਲੇਖਕ ਅਤੇ ਨਾਵਲਕਾਰ ਹਨ। ਸਮਾਜ ਦੇ ਸੰਵੇਦਨਸ਼ੀਲ ਵਿਅਕਤੀ ਅਤੇ ਸਮੇਂ ਦੇ ਪਰਵਾਹ ਦੇ ਪਰਵਾਹ ਵਿੱਚੋਂ ਇੱਕ ਅਨੁਭਵੀ ਪਲ ਚੁਣਕੇ ਉਨ੍ਹਾਂ ਦੋਨਾਂ ਦੇ ਸਾਰਥਕ ਸੰਬੰਧ ਨੂੰ ਖੋਜ ਕੱਢਣਾ, ਰਾਕੇਸ਼ ਦੀਆਂ ਕਹਾਣੀਆਂ ਦੀ ਵਿਸ਼ਾ-ਵਸਤੂ ਹੈ। ਮੋਹਨ ਰਾਕੇਸ਼ ਦੀ ਡਾਇਰੀ ਹਿੰਦੀ ਵਿੱਚ ਇਸ ਵਿਧਾ ਦੀਆਂ ਸਭ ਤੋਂ ਸੁੰਦਰ ਕ੍ਰਿਤੀਆਂ ਵਿੱਚ ਇੱਕ ਮੰਨੀ ਜਾਂਦੀ ਹੈ।

ਪ੍ਰਮੁੱਖ ਰਚਨਾਵਾਂ

ਨਾਵਲ

  • ਅੰਧੇਰੇ ਬੰਦ ਕਮਰੇ
  • ਅੰਤਰਾਲ
  • ਨ ਆਨੇ ਵਾਲਾ ਕਲ

ਨਾਟਕ

ਕਹਾਣੀ ਸੰਗ੍ਰਹ

  • ਕਵਾਰਟਰ ਤਥਾ ਅਨ੍ਯ ਕਹਾਨਿਆਂ
  • ਪਹਚਾਨ ਤਥਾ ਅਨ੍ਯ ਕਹਾਨਿਆਂ
  • ਵਾਰਿਸ ਤਥਾ ਅਨ੍ਯ ਕਹਾਨਿਆਂ

ਨਿਬੰਧ ਸੰਗ੍ਰਹ

  • ਪਰਿਵੇਸ਼

ਅਨੁਵਾਦ

  • ਮ੍ਰਿਚਛਕਟਿਕ
  • ਸ਼ਾਕੁੰਤਲਮ

ਇਹ ਵੀ ਦੇਖੋ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 Gabrielle H. Cody; Evert Sprinchorn (2007). The Columbia encyclopedia of modern drama, Volume 2. Columbia University Press. p. 1116. ISBN 0-231-14424-5.  Unknown parameter |coauthors= ignored (help)
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ