More actions
ਮੋਹਨ ਭੰਡਾਰੀ (ਜਨਮ: 1937) ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡ ਜੇਤੂ[1] ਨਾਮਵਰ ਕਹਾਣੀਕਾਰ ਹੈ। ਉਸਨੇ 1953 ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਪਹਿਲੀ ਕਹਾਣੀ ਲਿਖੀ ਸੀ।[2] ਮੋਹਨ ਭੰਡਾਰੀ ਦੀਆਂ ਅੰਗਰੇਜ਼ੀ ਵਿੱਚ ਅਨੁਵਾਦ (ਅਨੁਵਾਦਕ: ਪਰਮਜੀਤ ਸਿੰਘ ਰੁਮਾਣਾ) ਕਹਾਣੀਆਂ ਦੀ ਇੱਕ ਕਿਤਾਬ ‘ਮੋਹਨ ਭੰਡਾਰੀ‘ਜ਼ ਸਿਲੈਕਟਡ ਸਟੋਰੀਜ਼' ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।[3]
ਰਚਨਾਵਾਂ
- ਤਿਲਚੌਲੀ
- ਕਾਠ ਦੀ ਲੱਤ
- ਗੋਰਾ ਬਾਸ਼ਾ
- ਮੂਨ ਦੀ ਅੱਖ
- ਪਛਾਣ
- ਬੇਦੀ ਜਿਸੇ ਕਹਿਤੇ ਹੈਂ
- ਇਹ ਅਜਬ ਬੰਦੇ
- ਬਰਫ਼ ਲਤਾੜੇ ਰੁੱਖ
- ਕਥਾ-ਵਾਰਤਾ
- ਮਨੁੱਖ ਦੀ ਪੈੜ
- ਤਨ ਪੱਤਣ
- ਮੋਹਨ ਭੰਡਾਰੀ‘ਜ਼ ਸਿਲੈਕਟਡ ਸਟੋਰੀਜ਼ (ਅੰਗਰੇਜ਼ੀ ਅਨੁਵਾਦ:ਪਰਮਜੀਤ ਸਿੰਘ ਰੁਮਾਣਾ)
ਹਿੰਦੀ
- ਤਿਲ ਚਾਵਲੀ
- ਪੀਤਲ ਕੇ ਬਟਨ
ਅਨੁਵਾਦ
- ਇਕ ਅਜੀਬ ਅਾਦਮੀ ਦਾ ਸੁਫਨਾ ਤੇ ਹੋਰ ਕਹਾਣੀਅਾਂ
- ਜਮੀਲਾ
- ਬਾਂਬੀ
- ਮੰਟੋ ਦੇ ਰੰਗ
- ਮੰਟੋ ਤਾਂ ਅਜੈ ਜਿਉਂਦੈ
- ਖੁਦਾ ਕੀ ਕਸਮ
- ਲਾਖੀ
- ਸਾਰੇ ਪਾਗਲ
- ਸੁਬਰਾਮਨੀਅਾ ਭਾਰਤੀ
ਸੰਪਾਦਨ
- ਗਾਥਾ ਗਾਰਗੀ ਦੀ
- ਡਾ. ਰਘਬੀਰ ਢੰਡ ਦਾ ਸਿਮਰਤੀ ਗ੍ਰੰਥ
- ਡਾ. ਰਘਬੀਰ ਢੰਡ ਦੀ ਗਲਪ ਚੇਤਨਾ
- ਪੰਝੀ ਨਵੀਆਂ ਕਹਾਣੀਆਂ
- ਸ਼ਿਵ ਕੁਮਾਰ ਬਿਰਹਾ ਦਾ ਸੁਲਤਾਨ ਜੀਵਨ, ਕਲਾ ਤੇ ਯਾਦਾਂ
- ਮੰਟੋ ਦੇ ਰੰਗ
ਮੋਹਨ ਭੰਡਾਰੀ ਬਾਰੇ ਕਿਤਾਬਾਂ
- ਮੋਹਨ ਭੰਡਾਰੀ ਸ਼ਬਦ ਸੰਵੇਦਨਾ (ਡਾ.ਸਰਬਜੀਤ ਸਿੰਘ)
- ਮੋਹਨ ਭੰਡਾਰੀ ਹਾਜ਼ਰ ਹੈ (ਸੰਪਾਦਕ:ਡਾ.ਗੁਰਮੀਤ ਕੌਰ)
ਸਨਮਾਨ
- ਸਾਹਿਤ ਅਕਾਦਮੀ, ਚੰਡੀਗੜ ਵਲੋਂ ਤਿਲਚੌਲੀ ਕਹਾਣੀ-ਸੰਗ੍ਰਹਿ ਲਈ ਇਨਾਮ
- ਹਰਬੰਸ ਰਾਮਪੁਰੀ ਇਨਾਮ, ਸਾਹਿਤ ਸਭਾ ਦੋਰਾਹਾ ਵਲੋਂ ਪਛਾਣ ਕਹਾਣੀ-ਸੰਗ੍ਰਹਿ ਲਈ (1988)
- ਪਛਾਣ ਕਹਾਣੀ-ਸੰਗ੍ਰਹਿ ਲਈ ਕੁਲਵੰਤ ਸਿੰਘ ਵਿਰਕ ਇਨਾਮ
- ਮੂਨ ਦੀ ਅੱਖ ਕਹਾਣੀ-ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਇਨਾਮ (1998)
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ http://archive.indianexpress.com/news/punjabi-writer-bhandari-prof-yashpal-among-12-to-be-honoured-today/1065116/
- ↑ ਫ਼ਿਤਰਤ ਦਾ ਵਿਦਿਆਰਥੀ – ਮੋਹਨ ਭੰਡਾਰੀ
- ↑ ਮੋਹਨ ਭੰਡਾਰੀ ਦੀਆਂ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}