ਮੇਜਰ ਹਰਚਰਨ ਸਿੰਘ

ਭਾਰਤਪੀਡੀਆ ਤੋਂ

ਮੇਜਰ ਹਰਚਰਨ ਸਿੰਘ (ਉਰਦੂ: ہرچرن سنگھ‎) (ਜਨਮ 1987) ਪਾਕਿਸਤਾਨੀ ਫ਼ੌਜ ਦਾ ਪਹਿਲਾ ਸਿੱਖ ਫੌਜੀ ਅਹਿਲਕਾਰ ਹੈ।[1] ਉਸਦਾ ਜਨਮ ਨਨਕਾਣਾ ਸਾਹਿਬ ਵਿੱਖੇ ਹੋਇਆ।

ਮੁਢਲਾ ਜੀਵਨ 

ਉਸਨੇ ਗੁਰੂ ਨਾਨਕ ਹਾਈ ਸਕੂਲ ਤੋਂ ਦਸਵੀਂ ਅਤੇ ਫ਼ੋਰਮੈਨ ਕ੍ਰਿਸਚਨ ਕਾਲਜ, ਲਾਹੌਰ ਤੋਂ ਐਫ਼.ਐੱਸ.ਸੀ ਪਾਸ ਕੀਤੀ। 2006 ਵਿੱਚ ਉਸਨੇ ਫੌਜੀ ਸਿਖਲਾਈ ਕੇਂਦਰ ਵਿੱਚ ਦਾਖਲਾ ਲਿਆ।

ਹਵਾਲੇ 

ਬਾਹਰਲੀਆਂ ਕੜੀਆਂ 

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ