ਮੁੰਡਾ ਪਿੰਡ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ।(ਸਤੰਬਰ 2016) |
| ਮੁੰਡਾ ਪਿੰਡ | |
|---|---|
| ਪਿੰਡ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.ਪੰਜਾਬ, ਭਾਰਤ ਵਿੱਚ ਸਥਿਤੀ | |
| |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਤਰਨਤਾਰਨ |
| ਬਲਾਕ | ਚੋਹਲਾ ਸਾਹਿਬ |
| ਅਬਾਦੀ (2001) | |
| • ਕੁੱਲ | 4,526 |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
| ਪਿੰਨ | 143407 |
| ਨੇੜੇ ਦਾ ਸ਼ਹਿਰ | ਪੱਟੀ |
ਮੁੰਡਾ ਪਿੰਡ ਬਿਆਸ ਦਰਿਆ ਦੇ ਕੰਡੇ 'ਤੇ ਵਸਿਆ ਪਿੰਡ ਹੈ। ਇਹ ਪਿੰਡ ਤਰਨ ਤਾਰਨ ਜ਼ਿਲ੍ਹਾ ਦੇ ਵੱਡੇ ਪਿੰਡਾ ਵਿੱਚ ਆਉਂਦਾ ਹੈ। ਜ਼ਿਲ੍ਹਾ ਤਰਨ ਤਾਰਨ ਸਾਹਿਬ,ਤਹਿਸੀਲ ਖਡੂਰ ਸਾਹਿਬ, ਬਲਾਕ ਚੋਹਲਾ ਸਾਹਿਬ ਹੈ। 2001 ਭਾਰਤ ਮਰਦਸ਼ਮਾਰੀ ਅਨੁਸਾਰ ਪਿੰਡ ਦੀ ਅਬਾਦੀ 4,526 ਹੈ।ਪਿੰਡ ਦਾ ਕੁੱਲ ਭੂਗੋਲਿਕ ਖੇਤਰ 1,671 ਹੈਕਟੇਅਰ ਹੈ। ਮੁੰਡਾ ਪਿੰਡ ਵਿੱਚ ਲਗਪਗ 782 ਘਰ ਹਨ। ਡਾਕਖਾਨੇ ਦਾ ਡਾਕ ਤਤਕਰਾ ਨੰਬਰ 143407 ਹੈ।
ਆਵਾਜਾਈ
ਪਿੰਡ ਵਿੱਚ ਇੱਕ ਹੀ ਬੱਸ ਅੱਡਾ ਹੈ। ਆਉਣ-ਜਾਣ ਲਈ ਮੁੰਡੇ ਪਿੰਡ ਤੋਂ ਤਰਨ ਤਾਰਨ ਸਾਹਿਬ ਸਵੇਰੇ 6.30 ਤੋ ਲੈ ਕੇ ਸ਼ਾਮੀ 4.30 ਵਜੇ ਤੱਕ ਬੱਸ ਸੇਵਾ ਉਪਲੱਬਧ ਹੈ। ਇੱਥੋਂ ਅੰਮ੍ਰਿਤਸਰ ਲਗਭਗ 52,ਤਰਨ ਤਾਰਨ ਸਾਹਿਬ 27,ਚੋਹਲਾ ਸਾਹਿਬ 10, ਹਰੀਕੇ ਪੱਤਣ 23,ਜਲੰਧਰ 66,ਚੰਡੀਗੜ 223, ਅਤੇ ਦਿੱਲੀ 450 ਕਿਲੋਮੀਟਰ ਹੈ। ਨਜ਼ਦੀਕੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਹੈ।
ਖੇਡਾਂ
ਪਿੰਡ ਦਾ ਆਪਣਾ ਸਟੇਡੀਅਮ ਤੇ ਜਿੰਮ ਹੈ। ਫੁੱਟਬਾਲ, ਕ੍ਰਿਕਟ, ਵਾਲੀਬਾਲ ਖਾਸ ਖੇਡਾਂ ਹਨ। ਲਗਭਗ ਹਰ ਸਾਲ ਇੱਕ ਟੂਰਨਾਮੈਂਟ ਕਰਵਾਇਆ ਜਾਂਦਾ ਹੈ।
ਸਿਹਤ ਵਿਭਾਗ
- ਸਰਕਾਰੀ ਹਸਪਤਾਲ
- ਪਸ਼ੂ ਹਸਪਤਾਲ
- ਅਜਨਾਲਾ ਮੈਡੀਕਲ ਸਟੋਰ
- ਅਵਤਾਰ ਮੈਡੀਕਲ ਸਟੋਰ
- ਗੁਰਪ੍ਰੀਤ ਮੈਡੀਕਲ ਸਟੋਰ
- ਕੁਲਦੀਪ ਮੈਡੀਕਲ ਸਟੋਰ
ਸਿੱਖਿਆ ਕੇਂਦਰ
- ਸਰਕਾਰੀ ਐਲੀਮੈਂਟਰੀ ਸਕੂਲ
- ਸਰਕਾਰੀ ਹਾਈ ਸਕੂਲ
- ਬਾਬਾ ਅਮਰ ਦਾਸ ਮਾਡਲ ਸਕੂਲ
- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ
- ਲੋਟਸ ਵੈਲੀ ਸਕੂਲ ਤੁੜ
- ਸ਼ਾਹ ਹਰਬੰਸ ਸਕੂਲ ਰਾਣੀ ਵਲਾਹ
ਧਾਰਮਿਕ ਅਸਥਾਨ
- ਗੁਰਦੁਆਰਾ ਭਾਈ ਬਿਧੀ ਚੰਦ ਛੀਨਾ
- ਬਾਬਾ ਸੋਭਾ ਸਿੰਘ ਗੁਰਦੁਆਰਾ
- ਬਾਬਾ ਮਸੱਦੀ ਗੁਰਦੁਆਰਾ
- ਭਾਈ ਬਹਾਦਰ ਗੁਰਦੁਆਰਾ
- ਹਿੰਦੂ ਮੰਦਰ